ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
😍ਚਾਵਾਂ ਨਾ ਪਾਲੀ ਮਾਪਿਆਂ ਨੇ
Sardarni 👰 ਬਾਹਲੀ ਹੀ cute ਆ 💞
ਜਿਹੜੀਆਂ ਜੀਨਾਂ ਵਾਲਿਆ ਤੇ ਤੂੰ ਮਰਦਾ ਕਮਲਿਆ
ਉਹਨਾਂ ਨੂੰ ਮਾਤ ਪਾਓੁਂਦੇ ਮੇਰੇ ਚੱਕਵੇ suit ਆ👈
ਐਂਵੇਂ ਆਕੜ ਨਾ ਕਰ ਮੁੰਡਿਆ,
ਇਹ ਸਾਡੇ ਕੋਲ ਬਥੇਰੀ ਆ..
ਦਿਲ ਈ ਆ ਗਿਆ ਤੇਰੇ ਤੇ,
ਉਂਝ ਦੁਨੀਆਂ ਤਾਂ Fan ਬਥੇਰੀ ਆ...😍😍😍
ਕੱਜਲ ਹਰ ਅੱਖ' ਚ ਜਚੇ ਭਾਂਵੇ ਨਾ ਜਚੇ.
ਪਰ ਸ਼ਰਮ ਲਿਹਾਜ 😊
ਜਿਸ ਅੱਖ ਵਿੱਚ ਹੁੰਦੀ ਐ ਨਾ.
ਉਹ att 😍 ਦੀ ਜਚਦੀ ਐ .
ਦੱਸੀ ਸੱਜਣਾ ਨਾਮ ਤੇਰਾ ਹੁਣ ਲਵਾ ਜਾਂ ਨਾਂ
ਮੈਨੂੰ ਸਾਰੇ ਪੁੱਛਦੇ ਨੇ ਤੈਨੂੰ ਕੌਣ ਛੱਡ ਗਿਆ
Mani 😔😔😔😔
#ਕੁੜੀਆਂ ਦੇ ਕੰਨ ਚ ਇੱਕ ਸੁਰਾਖ #ਪਹਿਲਾਂ ਹੁੰਦਾ 3-4 ਹੋਰ ਕਰਾ #ਲੈਂਦੀਆਂ
#ਸੁਣਦੀਆਂ ਫੇਰ ਵੀ ਨੀ ਕਿਸੇ # ਦੀ ਨੀ
😁🤔😜😜😜
ਕੁੱਝ ਕੁੜੀਆਂ ਨੂੰ ਗੁੱਸੇ ਵਿੱਚ ਗੁੱਸਾ ਘੱਟ
ਤੇ ਅੰਗਰੇਜ਼ੀ ਜਿਆਦਾ ਆਉਣ ਲੱਗਦੀ ਆ ..
ਬਹੁਤਾ ਸਿਅਾਣਾ ਨਹੀ ਹਾ ਮੈ
ਬਸ ਕਦੇ ਕਦੇ ਅਣਜਾਣੇ ਵਿੱਚ
ਸਮਝ ਦਾਰੀ ਦੀ ਗੱਲ ਕਰ ਜਾਨਾ ...
....✍️✍️Mani kotkapura
ਕਹਿੰਦੀ ! ਉਦਾ ਤਾਂ ਸੋਹਣਿਆ ਮੇਰਾ ਤੇਰੇ ਨਾਲ ਕੋਈ ਵੈਰ ਨਹੀਂ......
.ਪਰ ਜੇ ਮੇਰੇ ਤੋਂ ਬਿਨਾ ਕਿਸੇ ਹੋਰ ਵੱਲ ਦੇਖਿਆ ਤਾਂ ਤੇਰੀ ਖੈਰ ਨਹੀ ..!!!
ਸਾਦਗੀ ਵੀ ਕਮਾਲ ਆ,
ਅਸੀਂ ਸ਼ਰਾਰਤੀ ਵੀ ਸਿਰੇ ਦੇ,
ਸਾਡੀ ਚੁੱਪ ਵੀ ਬੇਮਿਸਾਲ ਆ.....
😜😜😜😜