ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Good Motivational Quotes Status, Shayari in Punjabi, ਚੰਗਿਆਂ ਗੱਲ੍ਹਾ ਅਤੇ ਚੰਗੇ ਵਿਚਾਰ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਬਦਲ ਜਾਂਦੇ ਨੇ

ਬਦਲ ਜਾਂਦੇ ਨੇ ਸੁਬਾਹ ਹਾਲਾਤਾਂ ਦੇ ਨਾਲ ,
ਹੋ ਜਾਂਦੇ ਨੇ ਸਮਝੌਤੇ ਜ਼ਜ਼ਬਾਤਾਂ ਦੇ ਨਾਲ 💯
❣️ Bulbuli 🤗 ❣️

shayari4u shayari4u

ਸਹੁੰ ਦੀ ਰਸੀਦ

ਸਹੁੰ ਦੀ ਰਸੀਦ ਨਹੀਂ ਹੁੰਦੀ……
ਵਾਅਦੇ ਦਾ ਬਿੱਲ ਨਹੀਂ ਹੁੰਦਾ ….
ਮੁਹੱਬਤ ‘ਚ ਦਿਮਾਗ ਨਹੀਂ ਹੁੰਦਾ….
ਤੇ ਧੋਖੇ ‘ਚ ਦਿਲ ਨਹੀਂ ਹੁੰਦਾ………
ਪੇਂਡੂ ਵਿਦਵਾਨ🥸

shayari4u shayari4u

ਕਿਰਦਾਰ ... 👩‍⚕️👩‍⚕️ ਪਹਿਰਾਵੇ,

ਕਿਰਦਾਰ ... 👩‍⚕️👩‍⚕️
ਪਹਿਰਾਵੇ, ਸ਼ੌਹਰਤ ਤੇ ਦੌਲਤ ਦਾ ਮੁਹਤਾਜ਼ ਨਹੀਂ ਹੁੰਦਾ,😊
ਇਸਨੂੰ ਸਿਰਜਣਾ, ਹੰਢਾਉਣਾ ਤੇ ਜਿਉਣਾ ਪੈਂਦਾ ਆ
💯
❣️ #Bulbuli ❣️

shayari4u shayari4u

ਇਨਸਾਨ ਦੀ ਸਿਆਣਪ✌️

ਇਨਸਾਨ ਦੀ ਸਿਆਣਪ✌️
ਉਮਰਾਂ ਨਾਲ ਨਹੀਂ ❌ਮਾਪਣੀ ਚਾਹੀਦੀ🌹
☘️🍁ਕਈ ਵਾਰ ਹਾਲਾਤ 👉 ਬੰਦੇ 🙎🙍ਨੂੰ
ਉਮਰਾਂ ਤੋ ਪਹਿਲਾਂ 🕜ਸਿਆਣਾ ਕਰ ਦਿੰਦੇ ਨੇ 😌
🙏🌱🍁
Good Morning Everyone

shayari4u shayari4u

ਜ਼ਦੋ ਰੂਹ ਨੂੰ

ਜ਼ਦੋ ਰੂਹ ਨੂੰ ਸਾਦੇਪਣ ਨਾਲ ਮੁਹੱਬਤ ਆ 'ਬੁੱਲ੍ਹਿਆ'....
ਫ਼ਿਰ ਲਾਉਣੇ ਕਿਉਂ ਪੱਜ਼ ਸਿੰਗਾਰਾਂ ਦੇ✍️

shayari4u shayari4u

ਫਿਕਰ ਤੇ ਫਰਕ

ਫਿਕਰ ਤੇ ਫਰਕ ਵਿੱਚ
ਸਿਰਫ ਏਨਾ ਹੀ ਅੰਤਰ ਏ,
ਫਰਕ ਹਰ ਕੋਈ ਕਰ ਜਾਦਾ
ਤੇ ਫਿਕਰ ਕੋਈ ਅਪਣਾ ਹੀ ਕਰਦਾ ਏI

shayari4u shayari4u

ਜਿਥੇ ਮੁਹੱਬਤ ਹੋਵੇ,

ਜਿਥੇ ਮੁਹੱਬਤ ਹੋਵੇ, ਫਿਰ ਬਿਹਤਰ ਦੀ ਜ਼ਰੂਰਤ ਨਹੀਂ ਹੁੰਦੀ
ਓਥੇ ਤਾਂ ਆਮ ਜਿਹਾ ਸ਼ਖ਼ਸ ਵੀ ਪੂਰੀ ਕਾਇਨਾਤ ਜਿਹਾ ਲੱਗਦਾ ਹੈ..🫀🥀🔥🌍

shayari4u shayari4u

ਆਪਣੇ ਜ਼ਮੀਰ ਨੂੰ

ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ
ਵੇਖੀ ਲੋਕਾਂ ਦੇ ਮਹਿਲ ਵੀ
ਓਹਦੇ ਅੱਗੇ ਛੋਟੇ ਹੋ ਜਾਣਗੇ |
👉

shayari4u shayari4u

ਵਿਰਲੇ ਹੀ ❤️

ਵਿਰਲੇ ਹੀ ❤️ ਪਲਕਾਂ ਤੇ ਰੱਖੀਦੇ
ਬਾਕੀ ਰੱਖਦੇ ਆ ਜੁੱਤੀ ❌ ਦੀਆ ਨੋਕਾ ਤੇ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ