ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੁੰਡਾ : ਤੈਨੂੰ ਪਿਆਰ ਕਰਨ ਦੀ ਇਜਾਜ਼ਤ ਮੈਂ ਰੱਬ ਤੋ ਲੈ ਕੇ ਆਇਆ ਵਾ
ਕੁੜੀ : ਰੱਬ ਤਾਂ ਠੀਕ ਆ ਪਰ ਬਾਪੂ ਨੇ ਨੀ ਮੰਨਣਾ
😬😂
ਜੇਲਰ :- ਜਨਾਬ ਕੱਲ ਰਾਤ ਸਾਰੇ ਕੈਦੀਆਂ ਨੇ
ਜੇਲ ਚ ਰਾਮ ਲੀਲਾ ਕੀਤੀ ਸੀ..
.
ਅਫਸਰ :- ਇਹ ਤਾਂ ਚੰਗੀ ਗੱਲ ਆ ....?
.
.
ਇਹਦੇ ਚ ਪਰੇਸ਼ਾਨ ਕਿਉਂ ਹੋ ਰਹੇ ਹੋ ?
....
.
.
ਜੇਲਰ :- ਜਨਾਬ ਪਰੇਸ਼ਾਨੀ ਇਹ ਆ ਕੇ ..
ਜਿਹੜਾ ਬੰਦਾ ਹਨੂੰਮਾਨ ਬਣ .. .. Read more >>
ਇਕ ਵਾਰ ਕੁੱਤਾ ਕੰਧ ਤੇ ਪੇਸ਼ਾਬ ਕਰ ਰਿਹਾ ਸੀ,
ਅਚਾਣਕ ਕੰਧ ਡਿੱਗ ਗਈ'
ਤੇ ਕੁੱਤਾ ਮਰ ਗਿਆ।
ਉਦੋਂ ਦੇ ਸਾਰੇ ਕੁੱਤੇ
ਕੰਧ ਨੂੰ ਲੱਤ ਲਾ ਕੇ ਪੇਸ਼ਾਬ ਕਰਦੇ ਆ '
ਕਿਤੇ ਕੰਧ ਨਾ ਡਿੱਗ ਜਾਵੇ।।😂😂😂😂
ਪ੍ਰਾਇਮਰੀ ਸਕੂਲ🏫ਚ ਢੂੰਘੀ ਨੀਂਦ ਚ ਸੁੱਤੀ ਮੈਡਮ ਨੂੰ ਜਦੋਂ ਕਲੈਕਟਰ ਸਾਬ੍ਹ ਨੇ ਜਗਾਇਆ
🤔🙄
ਮੈਡਮ ਬੋਲੀ ! ਤੇ ਬਚਿਓ ਸਮਝ ਗਏ ਕੁੰਭਕਰਨ ਅੈਵੇ ਸੌਂਦਾ ਸੀ
😂😂
ਬੁਜ਼ੁਰਗ ਜੀ: ਕਾਕਾ ! ਜ਼ਿਆਦਾ ਮੋਬਾਇਲ📵📳📱 ਇਸਤੇਮਾਲ ਕਰਨ ਨਾਲ ਬੰਦਾ ਵਿਗੜ ਜਾਂਦਾ ਹੈ🙄🤔
ਬੁਜ਼ੁਰਗੋ ! ਤਾਹੀਓ ਆਪਾਂ ਇਕੋ ਮੋਬਾਇਲ📲ਇਸਤੇਮਾਲ ਕਰੀਦਾ
😂😂😂
ਦੋ ਅਫਸਰ ਆਪਸ ਚ ਲੜ ਰਹੇ ਸੀ
ਪਹਿਲਾ - ਮੈਨੂੰ ਸਭ ਪਤਾ ਹੈ ਤੂੰ ਕਿਸ ਦੇ ਇਸ਼ਾਰਿਆਂ ਤੇ ਕੰਮ ਕਰਦਾ ਹੈ
ਦੂਸਰਾ - ਘਰਵਾਲੀ ਤੱਕ ਨਾ ਜਾਈਂ ਤੈਨੂੰ ਦੱਸ ਦਿਆਂ....
ਸ਼ਬਦਾਂ ਦੇ ਅਰਥ ਹੀ ਬਦਲ ਜਾਂਦੇ ਨੇ
ਜਿਵੇਂ ਸਕੂਲੇ ਮੈਡਮ ਆਖੇ:-
"ਬਹੁਤ ਤੇਜ਼ ਹੈ"
ਅਤੇ ਘਰੇ ਸੱਸ ਆਖੇ:-
"ਬਹੁਤ ਤੇਜ਼ ਹੈ" 😂😂😂
ਦੋ ਮੁੰਡੇ ਸੜਕ ਦੇ ਕਿਨਾਰੇ ਭੰਗ ਮਲ ਰਹੇ ਸੀ.
ੲਿਕ ਮੋਟਰਸਾੲਿਕਲ ਵਾਲਾ ਰੁੱਕ ਕੇ ਕਹਿਦਾ.
ਤਹਾਨੂੰ ਸਰਮ ਨੲੀ ਅਾੳੁਦੀ ..ਦੁਨੀਅਾ ਚੰਨ ਤੇ ਪਹੁੰਚ ਗੲੀ .ਤੁਸੀ ਭੰਗ ਮਲੀ ਜਾਦੇ.
ਮੁੰਡੇ ਕਹਿਦੇ ....ਅਸਾ ਅਾ ਟੁੱਟੇ ਜਹੇ ਮੋਟਰਸਾੲਿਕਲ ਤ .. .. Read more >>
ਚਾਚੀ - ਹੁਣ ਅਾਪਾ ਮਿਲ ਕੇ ਚਾਟ ਦੀ ਦੁਕਾਨ ਖੋਲਾਗੇ.
ਪੱਪੂ - ਠੀਕ ਅਾ ਜੀ
ਚਾਚੀ - ਅਸੀ ਬਜਾਰ ਨਾਲੋ ਸਸਤੀ 10 /- ਰੁਪੲੇ ਦੀ ਪਲੇਟ ਵੇਚਾਗੇ .
ਪੱਪੂ - ਚਾਚੀ ਫਿਰ ਮੈ ਦੁਕਾਨ.ਦੇ ਬਾਹਰ ਪੋਸਟਰ ਲਾ ਦੇਵਾ ...
10 ਰੁਪੲੇ ਚ ਚਾਚੀ ਦੀ ਚਾਟ ਲੳ .. .. Read more >>