ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਇਸ਼ਕ ਕੋਲ ਹੁੰਦਾ ਏ, ਹੱਥ ਨੀਂ ਛੱਡਦਾ
ਤੇ ਜੇ ਦੂਰ ਹੁੰਦਾ ਏ, ਕੱਖ ਨੀਂ ਛੱਡਦਾ💖
😇😇
ਤੇਰੇ ਇਸ਼ਕ ਵਿੱਚ ਸੱਜਣਾ ਤੈਂਨੂੰ ਰਬ ਮੰਨੀ ਬੈਂਠੇ ਆ ,
ਸੌ ਮੱਕਿਆਂ ਦਾ ਤੈਂਨੂੰ ਹਜ ਮੰਨੀ ਬੈਂਠੇ ਆ ...
ਤੇਰੀ 👀ਅੱਖੀਆ ‘ਚ #ਨੂਰ ਕਿੰਨਾ 😍ਸਾਰਾ
ਗੱਲਾਂ ‘ਚ #ਸਕੂਨ ਸੀ ਸੱਜਣਾ
ਮੈਂਨੂੰ ਲੱਗਿਆ #ਅੱਲ੍ਹਾ ਨੇ ਅਵਾਜ਼ ਮਾਰੀ
ਬੁਲਾਇਆ ਮੈਂਨੂੰ ਤੂੰ ਸੀ ਸੱਜਣਾ ..😍😍 !!
ਲਫ਼ਜ਼ਾਂ ਦੀ ਕਮੀ ਨਹੀ ਹੁੰਦੀ🤐
#ਪਿਆਰ ਨੂੰ #ਬਿਆਨ ਕਰਨ ਲਈ,👩❤💋👩
ਪਰ #ਅੱਖਾਂ ਨਾਲ ਬਿਆਨ ਕੀਤੇ 😍
#ਪਿਆਰ ਦਾ #ਅਹਿਸਾਸ ਈ ਹੋਰ ਹੁੰਦਾ"😘😘
#ਮੋਹਬੱਤ ਮੇਂ ਮਿਲਾਵਟ ਨਹੀਂ #ਪਸੰਦ ਹਮੇਂ
#ਰਾਬਤਾ ਅਗਰ #ਚਾਂਦ ਸੇ ਹੋ
ਤੋ ਹਮ ਤਾਰੋ ਕੋ ਦੇਖਣਾ ਭੀ
ਗੁਨਾਹ ਮਾਨਤੇ ਹੈ😇😇
ਜੇ ਪਿਆਰ ਕਰੀਏ, ਤਾਂ ਮੋਤ ਤੋਂ ਨਾ ਡਰੀਏ
ਜੇ ਦਿਲ ਤੋਂ ਲਾਈਏ, ਫੇਰ ਤਾਂ ਸੱਜਣਾ ਤੋੜ ਨਿਭਾਈਏ .
ਜਦੋਂ ਮੈਂ ਰੁੱਸ ਜਾਵਾਂ ਤਾਂ ਮਨਾ ਲਈ
ਕੁੱਝ ਨਾ ਕਹੀ ਬਸ ਗਲ ਨਾਲ ਲਾ ਲਈ 🙈🤗😍😘
ਦਿਲ ਦੇ ਕੇ ਦਿਲ ਮੰਗਣਾ ਬੰਦ ਕੀਤਾ
ਜਾ ਤੈਨੂੰ ਵੇਖਕੇ ਖੰਗਣਾ ਬੰਦ ਕੀਤਾ
ਤੂੰ ਤੇ ਆ ਜਾ ਸਕਦਾ ਏ ਜੀ ਸੱਦਕੇ
ਪਰ ਮੈ ਤੇਰੇ ਸ਼ਹਿਰੋ ਲੰਘਣਾ ਬੰਦ ਕੀਤਾ
ਤੂੰ ਸੱਪਾਂ ਨੂੰ ਆਪਣਾ ਦੱਸਦਾ ਸੀ
ਦੱਸ ਸੱਪਾਂ ਨੇ ਡੰਗਣਾ ਬੰਦ ਕੀਤਾ
< .. .. Read more >>
ਉਹਦੀ ਹਰ ਜਿੱਦ ਅੱਗੇ ਹਰਨਾ ਪੈਂਦਾ ਏ ਮੈਨੂੰ
ਕੀ ਕਰਾ ਰੋਂਦੀ ਨੀ ਦੇਖ ਸਕਦਾ ਕਮਲੀ ਨੂੰ
🥺🤗😍😘