ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਜਦ ਯਾਦ ਆਵੇ

ਜਦ ਯਾਦ ਆਵੇ ਓਹਨੂੰ ਦੇਖ ਲਵਾ
ਖੱਬੀ ਬਾਹ ਤੇ ਆ ਤਸਵੀਰ ਤੇਰੀ,,
ਮੈਨੂੰ ਰੱਬ ਦਾ P.A. ਲਾ ਦਿੰਦੀ
ਜੇ ਮੇਰੀ ਮਾਂ ਲਿਖਦੀ ਤਕਦੀਰ ਮੇਰੀ,,
🙏🏻

shayari4u shayari4u

ਮਾਂ ਬਾਪ

ਮਾਂ ਬਾਪ ਤੋ ਵੱਧ ਕੇ ਕੋਈ ਪਿਆਰ ਜਿਤਾਉਦਾਂ ਨੀ
ਘੁੰਮ ਕੇ ਦੇਖ ਲਾ ਦੁਨੀਆਂ ਸੱਜਣਾਂ
ਕੋਈ ਔਖੇ ਵੇਲੇ ਨਾਲ ਖੋਲਦਾ ਨਿ

shayari4u shayari4u

☝️ਸਭ ਤੋਂ ਵੱਡਾ

☝️ਸਭ ਤੋਂ ਵੱਡਾ ਦਾਨੀ ਇੱਕ 🙏ਰੱਬ ਹੁੰਦਾ ਹੈ ☝️ਜੋ ਹਰ ਕਿਸੇ ਜੀਵ ਨੂੰ ਰੋਟੀ ਦਿੰਦਾ ਹੈ😊
✌️ ਦੂਜਾ ਦਾਨੀ ਬਾਪ 😘ਜੋ ਲਾਡਾਂ ਨਾਲ ਪਾਲੀ ਆਪਣੀ ਧੀ ਦਾ ਦਾਨ ਦਿੰਦਾ ਹੈ😊💯💥💥💥

shayari4u shayari4u

#ਤੇਰੀਆ ☝#ਦੁਆਵਾ #ਨਾਲ

#ਤੇਰੀਆ ☝#ਦੁਆਵਾ #ਨਾਲ 🙏
#ਬੇਬੇ #ਮੈ #ਸੁਖੀ #ਵੱਸਦਾ 😊
#ਤੇਰੇ #ਹੌਸਲੇ #ਨਾਲ 👳
#ਬਾਪੂ #ਤੇਰਾ #ਪੁੱਤ #ਹੱਸਦਾ😃..
.
........I luv u ...

shayari4u shayari4u

#ਤੇਰੀਆ ☝#ਦੁਆਵਾ #ਨਾਲ

#ਤੇਰੀਆ ☝#ਦੁਆਵਾ #ਨਾਲ 🙏
#ਬੇਬੇ #ਮੈ #ਸੁਖੀ #ਵੱਸਦਾ 😊
#ਤੇਰੇ #ਹੌਸਲੇ #ਨਾਲ 👳
#ਬਾਪੂ #ਤੇਰਾ #ਪੁੱਤ #ਹੱਸਦਾ😃..
.
........I luv u .....

shayari4u shayari4u

ਜੋ ਲੈਦੇ ਨੇ

ਜੋ ਲੈਦੇ ਨੇ ਆਸਰਾ ਸੱਚੇ ਰੱਬ ਦਾ
ਸਦਾ ਨਿੱਘ ਮਾਣਦੇ ਨੇ ਠੰਢੀਆਂ ਛਾਵਾਂ ਦੇ》

ਦਿਉਲ ਹੱਥ ਜੋੜ🙏 ਇਹੀ ਅਰਦਾਸ ਕਰੇ,
ਕਿਸੇ ਦਾ ਬਚਪਨ ਨਾ ਲੰਘੇ ਬਿਨਾ ਮਾਵਾਂ ਦੇ》

shayari4u shayari4u

ਸਾਦੀ ਹੋ ਕੇ

ਸਾਦੀ ਹੋ ਕੇ ਵੀ ਕਿੰਨੀ ਸੁਆਦ ਹੁੰਦੀ ਹੈ
ਮਾਂ ਦੀ ਰੋਟੀ ਰੱਬ ਦਾ ਪ੍ਰਸ਼ਾਦ ਹੁੰਦੀ ਹੈ।

shayari4u shayari4u

ਕੋਈ ਰੀਸ ਨੀ

ਕੋਈ ਰੀਸ ਨੀ ਠੰਡੀ ਛਾ ਦੀ ਜਾਨੀ
ਖੈਰ ਮੰਗੇ ਹਰ ਸਾਹ ਦੀ ਜਾਨੀ
ਰੱਬ ਵੀ ਪੂਰੀ ਕਰ ਨਾ ਪਾਵੇ
ਕੰਮੀ ਕਦੇ ਵੀ ਮਾਂ ਦੀ ਜਾਨੀ ☺️♥️
♥️♥️♥️♥️♥️

shayari4u shayari4u

ਨਾ ਅਸੀ #ਮੰਗਦੇ

ਨਾ ਅਸੀ #ਮੰਗਦੇ ਧੁੱਪ ਵੇ ਰੱਬਾ
ਨਾ ਹੀ ਮੰਗਦੇ #ਛਾਵਾਂ ਨੂੰ
ਇੱਕ #ਬਾਪ ਨੂੰ ਕੁਝ ਨਾ #ਹੋਵੇ
ਦੂਜਾ #ਸੁਖੀ ਰੱਖੀ ਸਦਾ #ਮਾਵਾਂ ਨੂੰ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ