ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

??JOBAN RANDHAWA???? ??JOBAN RANDHAWA????

ਮੈਨੂੰ ਆਮ ਤੋਂ

ਮੈਨੂੰ ਆਮ ਤੋਂ ਖਾਸ ਬਣਾਇਆ ਤੂੰ🥰
ਬਿਨਾ ਕਿਸੇ ਸ਼ਰਤ ਤੋਂ ਚਾਹਿਆ ਤੂੰ😊
ਲੱਖ ਹੋਣਗੀ ਕਮੀਆਂ ਮੇਰੇ ਵਿੱਚ💯
ਨਾ ਕਦੇ ਮੈਨੂੰ ਅਜਮਾਇਆ ਤੂੰ💝
ਡਰ ਹੈ ਜੱਗ ਦੀਆਂ ਨਜ਼ਰਾਂ ਦਾ😣
ਲੁਕ ਲੁਕ ਕੇ ਸੱਜਣਾ ਪਿਆਰ ਕਰੀਂ🤫
ਸਾਹਾਂ ਜਿੰਨੀ .. .. Read more >>

Sukh DARGAPURIA Sukh DARGAPURIA

ਕਾਲ ਹੁੰਦੀ ਸੀ

ਕਾਲ ਹੁੰਦੀ ਸੀ ਮਹਿੰਗੀ
ਤਾਂ ਵੀ ਰਿਸਤੇ ਗੂੜ੍ਹੇ ਸੀ
ਹੁਣ ਕਾਲ ਹੋਈ ਅਨਲਿਮਟੇਡ
ਤੇ ਰਿਸ਼ਤੇ ਹੋ ਗਏ ਲਿਮਟਿਡ 


Sukh DARGAPURIA

THE13_ ARTIST THE13_ ARTIST

ਤੂੰ ਬੁੱਲ੍ਹ ਗੁਲਾਬੀ

ਤੂੰ ਬੁੱਲ੍ਹ ਗੁਲਾਬੀ ਛੂਹ ਕੇ ਆਹਾ ਕੱਪ ਨਵਾਬੀ ਕਰਤੇ ਨੀ,
ਚਾਹ ਪੀਂਦੇ-ਪੀਂਦੇ ਨੂੰ ਮੈਨੂੰ ਤੇਰੇ ਨੈਣ ਸ਼ਰਾਬੀ ਕਰ ਗਏ ਨੀ।

Manjot Singh Manjot Singh

ਕੱਲਿਅਾ ਚ ਰੋਣਾ

ਕੱਲਿਅਾ ਚ ਰੋਣਾ ਜਾ
ਸਾਰਿਅਾ ਚ ਰੋਣਾ
ਹੋਸਲਾ ਦਿੱਤਾ ਕਿਸੇ ਨੇ
ਜਾ ਮਜਾਕ ੳੁਡਾਇਅਾ ਹੋਣਾ
ਰਾਤ ਦੀ ਨੀਦ ਦਾ ਦਿਨ ਚ ਹੋਣ
ਕੱਲ ਚੰਗੀ ਹੋੳੁ ਇਸ ਅਾਸ ਚ ਜਿੳੁਣਾ✍️✍️

bobby Kaler bobby Kaler

D U N

D U N I YA ਤਾਂ ਨਿੱਤ ਰੰਗ ਬਦਲਦੀ
ਆ✍️ ! ਪ੍ਰਧਾਨ ਹੁਣ ਲੋਕਾਂ ਕਰਕੇ ਅਸੀਂ ਖੁਦ ਨੂੰ ਨਹੀ ਬਦਲ ਸਕਦੇ🔥

ਕਲੇਰ ❤️

shayari4u shayari4u

ਬੱਸ ਏਨਾ ਕੁ

ਬੱਸ ਏਨਾ ਕੁ ਖਿਆਲ ਰੱਖੀ ,
ਕੋਈ ਮੈਨੂੰ ਕਦੇ ਤੇਰਾ ਮੇਹਣਾ ਨਾ ਮਾਰ ਜਾਵੇ 😢

Pardeep Pardeep

ਦਿਖਾਵਿਆਂ ਵਿੱਚ ਨੀ

ਦਿਖਾਵਿਆਂ ਵਿੱਚ ਨੀ ਪਏ ਕਦੀ 😎
ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯

Palwinder Singh Palwinder Singh

ਲੱਖ ਕੋਸ਼ਿਸ਼ ਕਰੋ

ਲੱਖ ਕੋਸ਼ਿਸ਼ ਕਰੋ ਜ਼ਹਿਰ ਘੋਲਣ ਦੀ
ਜਿਸ ਦੇ ਦਿਲ ਵਿਚ ਅਸੀਂ ਹਾ ਅਸੀ ਹੀ ਰਹਾਂਗੇ 💯❤

Palwinder Singh Palwinder Singh

ਸੱਜਣਾਂ ਬਦਦੁਆਵਾਂ ਕਮਜ਼ੋਰ

ਸੱਜਣਾਂ ਬਦਦੁਆਵਾਂ ਕਮਜ਼ੋਰ ਨੇ ਤੇਰੀਆਂ
ਅਸੀ ਤਾਂ ਅਜੇ ਵੀ ਤੁਰੇ ਫਿਰਦੇ ਹਾਂ ❤





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ