ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਾਕਾ ਤੋੜ੍ਹਦਾਂ ਏੰ ਦਿਲ਼ ਬਰਬਾਦ ਹੋਏੰਗਾ....
ਅੱਜ ਕਿਸੇ ਨੂੰ ਰਵਾਉੰਦਾ ਕੱਲ੍ਹ ਆਪ ਰੋਏੰਗਾ...
उसकी मोहब्बत बी मेरे वही👸
चार दिन के बचपन के जैसी थी ⏳
अब जो कबी वापिस ना आएगी🔏
T£r@ k@jl£ &@@b...✍️
ਕਿੰਨੇ ਸੋਹਣੇ ਅੱਖਰ ਨੇ
ਇੱਥੇ ਧੜਕਦੇ ਦਿਲ ਵੀ ਪੱਥਰ ਨੇ ....🙃🙃
ਜੇ ਹਾਂ ਕਰਨੀ ਆ ਵਿਆਹ ਨੂੰ ਕਰੀਂ
ਆਹ ਚਾਰ ਦਿਨਾਂ ਦੀ ਯਾਰੀ ਨੂੰ ਨਹੀਂ
ਬੜੀ ਸ਼ਿੱਦਤ ਨਾਲ ਵਸਾਇਆਂ ਏ ਤੈਨੂੰ ਖੁਦ ਚ
ਕਿ ਹੁਣ ਲਫ਼ਜ਼ਾਂ ਵਿੱਚ ਨਹੀਂ ਮੇਰੇ ਲਹਿਜੇ ਚ ਏ ਤੂੰ
ਕੋਈ ਕਿੰਨਾ ਵੀ ਖੂਬਸੂਰਤ ਕਿਉਂ ਨਾ ਹੋਵੇ
ਤੇਰੇ ਵਰਗਾ ਤਾਂ ਨਹੀਂ ਹੋ ਸਕਦਾ 🌸❤️
ਏਕ ਸ਼ਖਸ਼ ਥਾ
ਜੋ ਸਮਝਤਾ ਥਾ ਮੂਜੇ।
ਫਿਰ ਹੂਆ ਯੂੰ
ਕਿ ਵੋ ਸਮਝਦਾਰ ਹੋ ਗਿਆ।
ਕਦੇ ਸੋਚ ਕੇ ਦੇਖੀ ਸਾਡੇ ਬਾਰੇ
ਸੋਚਾ ਚ ਪਾ ਦਾ ਗੇ 🖍
ਤੂੰ ਮੈਨੂੰ ੳਦਾਂ ਦਾ ਲੱਗਦਾ ਹੈ
ਜਿੰਦਾਂ ਦਾ ਕੋਈ ਵੀ ਨਹੀਂ