ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Preet Shayar Preet Shayar

ਇੱਕ ਵਜ ਗਿਆ

ਇੱਕ ਵਜ ਗਿਆ ਤੇਰੀ ਯਾਦ ਨੇ ਸਾਨੂੰ ਸੌਣ ਵੀ ਨਹੀਂ ਦਿੱਤਾ...
ਹਸਾਈ ਗਈ ਸਾਨੂੰ ਕਮਲਿਆਂ ਨੂੰ ਰੋਣ ਵੀ ਨਹੀਂ ਦਿੱਤਾ...
ਪੀ੍ਤ ਸੰਧੂ✍️

shayari4u shayari4u

ਬਦਲ ਜਾਂਦੇ ਨੇ

ਬਦਲ ਜਾਂਦੇ ਨੇ ਸੁਬਾਹ ਹਾਲਾਤਾਂ ਦੇ ਨਾਲ ,
ਹੋ ਜਾਂਦੇ ਨੇ ਸਮਝੌਤੇ ਜ਼ਜ਼ਬਾਤਾਂ ਦੇ ਨਾਲ 💯
❣️ Bulbuli 🤗 ❣️

shayari4u shayari4u

ਆਲ ਦੁਆਲੇ ਘੁੱਪ

ਆਲ ਦੁਆਲੇ ਘੁੱਪ ਹਨੇਰਾ 'ਕੱਲਾ ਮੈਂ।
ਲੱਖਾਂ ਸੱਪਾਂ ਵਿੱਚ ਸਪੇਰਾ 'ਕੱਲਾ ਮੈਂ।
ਕੁਝ ਵੀ ਨਈਂ ਜੇ ਰੱਖਿਆ ਵਿੱਚ ਇਬਾਦਤ ਦੇ,
ਬਾਂਗਾਂ ਦੇਵਾਂ ਮੱਲ ਬਨੇਰਾ 'ਕੱਲਾ ਮੈਂ।
ਭੈੜੇ ਨੂੰ ਮੈਂ ਭੈੜਾ ਕਹਿਣ ਤੋਂ ਡਰਦਾ ਨਈਂ,
ਕਿੱਡਾ ਵੱਡਾ ਜਿ .. .. Read more >>

Gursewak Singh Gursewak Singh

ਸਾਹਾਂ ਦਾ ਰੁਕ

ਸਾਹਾਂ ਦਾ ਰੁਕ ਜਾਣਾ ਤਾਂ ਆਮ ਗੱਲ ਆ
ਜਿੱਥੇ ਆਪਣੇ ਬਦਲ ਜਾਣ ਮੌਤ ਤਾਂ ਉਸਨੂੰ ਕਹਿੰਦੇ ਨੇ 😩💔

✍️ਗੁਰੀ ਸੰਧੂ
7087847889

Preet Shayar Preet Shayar

ਅੱਖੀਆਂ ਨਾ ਰੋਈਆ

ਅੱਖੀਆਂ ਨਾ ਰੋਈਆ ਤੇਰੇ ਜਾਣ ਮਗਰੋਂ..
ਦਿਲ ਦਾ ਉਹ ਹਾਲ ਨਾ ਰਿਹਾ..
ਜਿਹੜੇ ਤੇਰੇ ਤੋਂ ਸਵਾਲ ਪੁੱਛਦੇ..
ਅੱਜ ਉਹ ਸਵਾਲ ਨਾ ਰਿਹਾ..
ਕਿਹੜੀ ਤੇਰੀ ਗੱਲ ਭੁੱਲ ਜਾ..
ਕਿਹੜੀ ਦਿਲ 'ਚ ਲਵਾਂ ਮੈਂ ਵਸਾ...
ਪੈਡਾਂ ਸੰਧੂਆ ਦਾ ਸੌਖਾ ਟੱਪਣਾ.. .. .. Read more >>

shayari4u shayari4u

ਸਹੁੰ ਦੀ ਰਸੀਦ

ਸਹੁੰ ਦੀ ਰਸੀਦ ਨਹੀਂ ਹੁੰਦੀ……
ਵਾਅਦੇ ਦਾ ਬਿੱਲ ਨਹੀਂ ਹੁੰਦਾ ….
ਮੁਹੱਬਤ ‘ਚ ਦਿਮਾਗ ਨਹੀਂ ਹੁੰਦਾ….
ਤੇ ਧੋਖੇ ‘ਚ ਦਿਲ ਨਹੀਂ ਹੁੰਦਾ………
ਪੇਂਡੂ ਵਿਦਵਾਨ🥸

shayari4u shayari4u

ਸੀ ਇੱਕ ਟੁੱਟਿਆ

ਸੀ ਇੱਕ ਟੁੱਟਿਆ ਤਾਰਾ ਦੇਖਿਆ
ਬਿਲਕੁੱਲ ਹੀ ਮੇਰੇ ਵਰਗਾ ਸੀ.
ਪਰ ਚੰਨ ਨੂੰ ਕੋਈ ਫ਼ਰਕ ਨਾ ਪਿਆ
ਬਿਲਕੁੱਲ ਹੀ ਤੇਰੇ ਵਰਗਾ ਸੀ ♥

shayari4u shayari4u

ਕੁਝ ਗੱਲਾਂ ਦੇ

ਕੁਝ ਗੱਲਾਂ ਦੇ ਮਤਲਬ ਨੇਂ ਤੇ ਕੁਝ ਮਤਲਬ ਦੀਆਂ ਗੱਲਾਂ,
ਜਦੋਂ ਤੋਂ ਫਰਕ ਸਮਝਿਆ ਜ਼ਿੰਦਗੀ ਆਸਾਨ ਹੋ ਗਈ......

shayari4u shayari4u

ਨਾ ਟਾਹਣੀ ਨੇ

ਨਾ ਟਾਹਣੀ ਨੇ ਜਗ੍ਹਾ ਦਿੱਤੀ ਨਾ ਹਵਾਵਾਂ ਨੇ ਬਖਸ਼ਿਆ
ਪੱਤਾ ਅਵਾਰਾ ਨਾ ਬਣਦਾ ਤਾਂ ਹੋਰ ਕੀ ਕਰਦਾ 🍂
😔😔😔





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ