ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਾਹਦਾ ਮਾਣ ਕਰੇ ਚੜੀ ਜਵਾਨੀ ਦਾ
ਕੱਲੇ ਆਏ ਤੇ ਜਾਣਾ ਵੀ ਕੱਲੇ....
ਰਮਨ ਇਹ ਜਿਸਮ ਮਿੱਟੀ ਦੀ ਢੇਰੀ
ਫ਼ਿਰ ਕਿਉਂ ਲਗਣਾ ਕਿਸੇ ਦੇ ਥੱਲੇ...
ਕਿਉ ਚੱਕੀ ਫਿਰਦਾ ਹਉਮੈ
ਰੱਬ ਨਾਲ ਐ ਤਾਂ ਤੇਰੀ ਬੱਲੇ ਬੱਲੇ...
हम अगर अपने रिश्ते की बात करे तो वो एक नाम का था🙃🤔
हम तुमे तब तक अच्छे लगे मेरी जान जब तक तुमारे काम था🤫💸
ਤੇਰਾ ਕਜਲੇ ਸਾਬ ✍️.....
ਦੁੱਖ ਵੰਡਾਉਣ ਲਈ ਇੱਕ ਹੀ ਸ਼ਖਸ ਕਾਫੀ ਹੁੰਦਾ, ਮਹਿਫਿਲਾਂ ਤਾਂ ਬਸ ਤਮਾਸ਼ਿਆਂ ਲਈ ਹੁੰਦੀਆਂ ਨੇ !!
na milya na milna mainu meri maa warga
ਖੁਦ ਤੇ ਯਕੀਨ ਕਰਨਾ ਸਿਖ ਮਿੱਤਰਾ💯
ਲੋਕਾਂ ਤੇ ਕਰੇਗਾ ਤਾ ਟੁੱਟਦਾ ਹੀ ਰਹੇਗਾ❌🙏
😜ਝੱਲਿਆ ਦਿਲਾ❤️ ਤੂੰ ਵੀ🙂
ਕਮਾਲ🤟 ਹੀ ਕਰਦਾ ਹੈ☺️
ਜਿਨ੍ਹਾਂ ਨੂੰ 😕ਫਿਕਰਾਂ ਵੀ🥺
ਨਹੀਂ 😔ਤੇਰੀਆ ਉਨ੍ਹਾਂ 😶
ਲਈ ❤️ਹੀ ਪਲ ਪਲ 😢
☹️ਮਰਦਾ ਹੈ😔
✍️ Manpreet badial ✍️❤️
ਇੱਕ ਵਾਰ ਤੇਰਾ ਹੋਣ ਤੋਂ ਬਾਅਦ,
ਮੈਂ ਮੁੜ ਕਦੇ ਆਪਣਾ ਆਪ ਦਾ ਨਹੀਂ ਹੋਇਆ,
ਅਸੀਂ ਚਾਹੁੰਦੇ ਤਾਂ ਮਨਾਂ ਲੈਂਦੇ
ਉਹਨਾਂ ਨੂੰ ਪਰ ਉਹ ਰੁੱਸੇ!
ਨਹੀਂ ਬਦਲ ਗੲੇ ਸੀ!!!!
ਜੱਗ ✌ਰੁੱਸਿਆ ਰੱਬ ਤਾਂ 🙏ਰਾਜੀ ਆ ਸੱਜਣਾ💓💓
🥰🥰tera gagan🥰🥰