ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

Rohit Singh Rohit Singh

ਸ਼ਕਲਾਂ ਤੋਂ ਸੋਹਣੇ

ਸ਼ਕਲਾਂ ਤੋਂ ਸੋਹਣੇ ਨੀ, ਪਰ ਦਿਲ ਦੇ ਰੰਗੀਨ ਹਾਂ😊❤️

Honey Kumar Honey Kumar

ਭਾੲੀ ਮੇਰੇ ਦਿਲ

ਭਾੲੀ ਮੇਰੇ ਦਿਲ ਦਾ
ਕੀ ਰੇਟ ਹੋਗਿਆ
ਬਾਈ 3 4 ਲੱਖ
ਵੇਖਿਆ ਉਹਨੂੰ
ਸ਼ਾਲਾ ਪਰੀ ਦਿਤਾ
ਸੀ ਸਾਰੀ ਕੋਈ
ਕਦਰ ਨਹੀਂ

bobby Kaler bobby Kaler

ਸ਼ਕਲਾ ਦੇ ਮਾੜੇ

ਸ਼ਕਲਾ ਦੇ ਮਾੜੇ ਜਿਹੜੇ ਹੁੰਦੇ,

ਮਾੜੇ ਉਹਨਾ ਦੇ ਕਿਰਦਾਰ ਨੀ ਹੁੰਦੇ | ਫਿਰ ਕੀ ਹੋਇਆ ਬੀਬਾ

ਜੇ ਅੱਜ ਨੀਵੇ ਆ,

ਬਸ ਜਿਗਰਾ ਚਾਹੀਦਾ,

ਬਿਨਾ ਹਥਿਆਰਾਂ ਤੋਂ ਕਿਹੜਾ ਸ਼ਿਕਾਰ ਨੀ ਹੁੰਦੇ |

Love............

shayari4u shayari4u

ਮੈਨੂੰ ਪਤਾ ਸੀ

ਮੈਨੂੰ ਪਤਾ ਸੀ ਕਿ ਉਹਨੇ ਨਹੀਂ ਮਿਲਣਾ ਮੈਨੂੰ

ਓਹਨੂੰ ਪਤਾ ਸੀ ਕਿ ਮੈ ਓਹਨੂੰ ਦਿਲ ਤੇ ਲਾ ਬੈਠਾ

shayari4u shayari4u

ਖਾਲੀ ਹੱਥ ਤੇ ਭਰੀਆਂ

ਖਾਲੀ ਹੱਥ
ਤੇ
ਭਰੀਆਂ ਅੱਖਾਂ
ਦੱਸ ਤੇਰੀਆ ਯਾਦਾਂ ਕਿੱਥੇ ਰੱਖਾਂ 😎

shayari4u shayari4u

ਸੱਜਣ ਛੱਡ ਜਾਂਦੇ

ਸੱਜਣ ਛੱਡ ਜਾਂਦੇ ਨੇ ਗੱਲਾਂ ਚਾਰ ਕਰਕੇ....
ਕੀ ਕਰਨਾ ਏ ਦਿਲਾਂ ਪਿਆਰ ਕਰਕੇ...

Prabhjeet Singh Prabhjeet Singh

ਤਬਾਹ ਕਰਨ ਵਾਲੇ ਬਹੁਤ ਨੇ ਸਾਨੂੰ
ਪਰ ਕਿਸੇ ਦੀਆਂ ਦੁਆਵਾਂ ਕੰਮ ਕਰ ਰਹੀਆਂ ਨੇ

shayari4u shayari4u

ਅਸੀ ਅੱਜ ਵੀ

ਅਸੀ ਅੱਜ ਵੀ ਪਹਿਲਾ ਵਰਗੇ ਆ,
ਕਿਉਕਿ ਲੋਕਾਂ ਵਾਂਗੂ
ਬਦਲ ਜਾਣਾ ਵਾਲਾ ਗੁਣ ਸਾਡੇ ਚ ਹੈਨੀ.....❤❤❤

shayari4u shayari4u

ਅਸੀਂ ਆਦਤ ਨਾ

ਅਸੀਂ ਆਦਤ ਨਾ ਬਣ ਜਾਈਏ,
ਉਹ ਏਸੇ ਗਲ ਤੋ ਡਰਦੇ ਰਹੇ,
ਸਾਡੀ ਆਦਤ ਕਦੋ ਬਣ ਗਏ ਉਹ,
ਅਸੀਂ ਏਸੇ ਗੱਲ ਤੇ ਵਿਚਾਰ ਕਰਦੇ ਰਹੇ।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ