ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਮਲੇ ਦੀਆ ਤਾ ਕਮਲੀ ਹੁੰਦੀ ਗਲ ਸੱਜਣਾਂ,
ਜਗ ਹਸਦਾ ਤੇ ਕਮਲੇ ਰੋਦੇ ਨੇ,
ਦੀਪ,ਇਹਨਾ ਕਮਲੀਆਂ ਰੀਤ ਜਾਵੇ ਰੂਹ ਵਾਲਾ,
ਇਹ ਤਾ ਖੁਲੀ ਅੱਖ ਵੀ ਸੱਜਣਾਂ ਸੌਦੇ ਨੇ।
ਲੌਕੀ ਸ਼ੌਰ ਸ਼ਰਾਬਾ ਚਾਹੁੰਦੇ,
ਪਰ ਮੈ ਚੁੱਪ ਦਾ ਆਸ਼ਿਕ ਹਾਂ
ਉਹਨੂੰ ਇਹ ਵੀ ਪਤਾ ਸੀ ਕੇ ਮੇਰਾ ਉਹਦੇ ਬਿਨਾ ਕੋਈ ਹੋਰ ਨਹੀਂ ਉਹ ਫਿਰ ਵੀ ਮੈਨੂੰ ਛੱਡ ਕੇ ਚਲੀ ਗਈ
ਅਸੀ ਸ਼ਬਦਾਂ ਨਾਲ ਖੇਡਦੇ ਹਾਂ
ਕਿਸੇ ਦੇ ਜਜ਼ਬਾਤਾ ਨਾਲ ਨੀ
😌😌😌
ਇਕ ਆਦਤ ਜਹੀ ਪੇ ਗਈ ਤੇਰੀ
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ
ਜਦ ਦੋ ਪਿਆਰ ਕਰਨ ਵਾਲਿਆ ਵਿੱਚ
ਕਿਸੇ ਤੀਸਰੇ ਦਾਂ ਜਿਕਰ ਹੋਣ ਲੱਗ ਪਏ
ਤਾ ਫਿਰ ਪਿਆਰ ਵਿੱਚ ਫੈਸਲੇ ਨੀ
ਫਾਸਲੇ ਹੋਣ ਲੱਗ ਜਾਦੇ ਨੇ 😔 #ਮਾਨ
ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..
ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.💯
ਮੈਨੂੰ ਕੋਈ ਦੁੱਖ ਨਹੀ ਤੂੰ ਮੇਰੇ ਨਾਲ ਨਹੀ
ਬਸ ਫਿੱਕਰ ਹੈ ਤੇਰੇ ਹੱਥਾਂ ਚ ਗਲਤ ਹੱਥ ਤਾਂ ਨਹੀਂ
ਜੋਕਰ ਜਿਹੀ ਹੋ ਗਈ ਏ ਜਿੰਦਗੀ
ਜਦ ਮੈਂ ਰੋਣਾ 😓
ਤਾਂ ਲੋਕ ਹੱਸਦੇ ਨੇ
😌😌 ✍️