ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ
ਇੱਕ ਤੂੰ ਤੇ ਇੱਕ ਤੇਰਾ ਸਾਥ ਸੱਜਣਾ..
♥️♥️...
ਵੇ ਤੈਨੂੰ #ਨੈਣਾ ਵਿੱਚ ਉਤਾਰ ਲਵਾ
ਤਨ ਮਨ ਆਪਣਾ #ਠਾਰ ਲਵਾ..
ਜੇ ਤੂੰ ਮੇਰੀ #ਮਰਜ਼ੀ ਪੁੱਛਦਾ ਏ
ਤੈਨੂੰ #ਚੁੰਨੀ ਦੀ ਗੰਢ ਮਾਰ ਲਵਾਂ
😊😍😘👈❤
ਦੁਆਵਾਂ🙏 ਤਾਂ 👍ਅੱਜ 🤟ਵੀ
ਤੇਰੇ😇 ਹੱਕ 💞ਚ ਕਰਦੇ 🙏ਆ 💘___
ਰੱਬ ਨੇ❣️💘 ਚਾਇਆ 🥰ਤਾਂ
ਆਪਾਂ 👍ਜਰੂਰ 💚 ਮਿਲਾਂਗੇ👩❤️👨
ਵਣਜ ਅੱਖ ਦਾ,
ਜਾਂ ਵੰਙਲੀ ਹਜ਼ਾਰੇ ਦੀ
ਜਾਂ ਗੱਲ! ਬੇਵਜਾਹ ਕੋਈ ਦਿਲ ਨੂੰ ਮੋਹ ਜਾਦੀਂ......
ਦਿਲ ਕਾਬੂ ਰੱਖ, ਬੇਕਾਬੂ bhandari , ਮੁਹੱਬਤ ਵਿੱਚ ਕੈਦ ਵੀ ਹੋ ਜਾਦੀਂ✍Honey Bhandari
❤ #ਯਾਦ ਆਵੇਂ #ਤੇਰੀ ਦੇਖਾ ਜਦੋਂ #ਚੰਦ ਮੈਂ 💚
💚 #ਤੂੰ ਹੀ ਦਿਸੇ ਜਦੋਂ #ਅੱਖਾਂ ਕਰਾ #ਬੰਦ ਮੈਂ ❤
❤ #ਮੈਨੂੰ ਲੱਗੇ #ਰਾਧਾ ਤੂੰ ਤੇ #ਲਾਲ ਨੰਦ ਮੈਂ 💚
💚 #ਕਾਸ਼ ਤੈਨੂੰ ਵੀ ਹੋਵਾਂ ਏਦਾ #ਪਸੰਦ ਮੈਂ ❤
💟💛💚💛💛❤❤💛💛💛💚💛 .. .. Read more >>
ਭਾਂਵੇ ਮੈਂ ਤੈਨੂੰ ਕਦੇ ਫੁੱਲ ਨਾ ਦੇਵਾਂ
ਪਰ ਰੱਖਾਂਗਾ ਤੈਨੂੰ ਫੁੱਲਾਂ ਵਾਂਗੂੰ😘😘😘😘
ਓ ਬੜੇ ਰਿਸ਼ਤੇ ਦਿਲੋ ਨਿਬਦੇ ਨੇ,,❤️
ਤੇ ਬੜੇ🤝ਰਿਸ਼ਤੇ ਈ🧠ਦਿਮਾਗ ਨਿਭਾਉਂਦਾ ਏ,,🙂
ਓ ਮੇਰਾ ਤਾਂ❤️ਦਿਲ ਈ ਬੱਚਿਆ🚼ਵਰਗਾ ਆ,,
ਜੀਹਨੂੰ ਚਾਹੁੰਦਾ ਏ ਦਿਲੋ❣️ਈ ਚਾਹੁੰਦਾ ਏ...
ਗੈਰਾਂ ਦੇ ਰੂਪ ਨੂੰ ਸੇਕਦੀਆਂ,
ਹੋਰਨਾਂ ਨੂੰ ਮੱਥਾ ਟੇਕਦੀਆਂ...
ਦੋ ਅੱਖਾਂ ਬਹੁਤ ਪਸੰਦ ਮੈਨੂੰ,
ਜੋ ਮੇਰੇ ਵੱਲ ਨਈ ਵੇਖਦੀਆਂ...!! -
ਸਵੇਰੇ ਤੋਂ ਰਾਤ ਤੱਕ ਕਿਸੇ ਦੇ ਮੈਸੇਜ ਦੀ ਵੇਟ ਕਰਨਾ ਕੋਈ ਗ਼ਲਤ ਗੱਲ ਆ