ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜ਼ਿੰਦਗੀ ਦੇ ਏਸ ਸਫ਼ਰ ਵਿੱਚ,
ਮੈਂ ਹੀ ਮੇਰਾ ਹਮਸਫ਼ਰ ਹਾਂ.
किसी को पानी पीने भेजो तो खुद पहले पीता है ✍️✍️✍️
ये ज़िन्दगी है जनाब,,,,,,
यहां हर कोइ पहले अपने लिए जीता है ✍️✍️✍️✍️
करण भुल्लर
ਕੌਣ ਪੜਦਾ ਹੈ ਬਿਨਾ ਵਜ੍ਹਾ ਸ਼ਾਇਰੀਆ ਨੂੰ
ਸਭ ਲੋਕ ਇਹਨਾਂ ਚੋਂ ਆਪਣਾ ਦਰਦ ਲੱਭਦੇ ਨੇ
ਬਚ ਕੇ ਚੱਲ ਓ ਦਿਲਾ ❤️❤️❤️❤️
ਏਥੇ ਸਬ ਵਰਤ ਕੇ ਛੱਡ ਜਾਂਦੇ ਆ 💔💔
ਭੁੱਲਰ ✍️✍️
ਮੌਸਮ ਬਦਲ ਰਹੇ ਨੈ ਸੱਜਣਾ ..
ਤੂੰ ਬਸ ਆਪਣੇ ਰਿਸ਼ਤੇ ਦਾ ਧਿਆਨ ਰੱਖੀ ..!!
ਜਿੰਨਾਂ ਕੁ ਹੋ ਸਕਿਆ ਬਦਲਾਂਗੇ ਜਰੂਰ,
ਕੁੱਝ ਆਪਣੇ ਆਪ ਨੂੰ ਅਤੇ ਕੁੱਝ ਸਮੈਂ ਨੂੰ... 😎
ਕਰੀਬੀ ਚੇਹਰੇ ਪਿੱਛੇ ਵੀ ਸਾੜਾ ਹੁੰਦਾ ਏ😠 .......
ਆਪਣੇ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ ਏ👫 .....
ਰੰਗ ਤਾਂ ਦੁਨੀਆਂ 'ਚ ਮੈਨੂੰ, ਇੱਕੋ ਹੀ ਪਸੰਦ ਏ..
ਉਹ ਵੀ ਓਹ,
ਜੋ ਮੇਰਾ ਨਾਮ ਸੁਣਕੇ ਤੇਰੇ ਮੁਖ ਤੇ ਆਉਦਾ ਹੈ..
😊😊
ਫਿਰ ਮੇਰੀ ਕਿ ਔਕਾਤ ਏ.......
ਉੱਤੋ ਕਾਲੀ ਰਾਤ ਏ 🌠...
ਓਹਨੂੰ ਮੈ ਵੀ ਚੰਗਾ ਲੱਗਿਆ 👫......
ਕਯਾ ਬਾਤ ਹੈ ਕਯਾ ਬਾਤ ਹੈ ..........