ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਿਸੇ ਇਨਸਾਨ ਨੂੰ ਅਸੀਂ ਯਾਦ ਈ ਨਹੀਂ
ਤੇ ਅਸੀਂ ਸਾਰਾ ਦਿਨ ਉਸ ਇਨਸਾਨ ਦੇ ਖਿਆਲਾਂ ਵਿਚ ਖੋਏ ਰਹਿਣੇ ਆ
Mout Ke Baad Yaad Aa Raha Hai Koi,
Mitti Meri Kabar Se Utha Raha Hai Koi,
Ya Kudha Do Pal Ki Zindagi Aur De De,
Meri Kabar Se Udass Ja Raha Hai koi
ਜੋ ਦਿਲ ਵਿੱਚ ਥਾਂ ਏ ਤੇਰੀ
ਇਹ ਕੋਈ ਹੋਰ ਨੀ ਲੈ ਸਕਦਾ।💞
ਮੇਰੇ ਬਿਨ ਵੀ ਤੇਰੇ ਨਾਲ
ਕੋਈ ਹੋਰ ਨੀ ਰਹਿ ਸਕਦਾ।❤
ਪਿਛਲੇ ਜਨਮ ਦਾ ਸਾਥ ਹੈ ਹੋਣਾ,
ਤਾਹੀਂਓ ਤਾ ਮੈਨੁੰ ਟੱਕਰੀ ਏ❤️
ਲੱਖਾਂ ਚਿਹਰੇ ਦੁਨੀਆ ਤੇ,
ਪਰ ਤੂੰ ਸਭ ਨਾਲੋਂ ਵੱਖਰੀ ਏ❤️
ਛੇਤੀ - ਛੇਤੀ ਬਣਜਾ ਤੂੰ ਮਾਪਿਆ ਦੀ ਨੁੰਹ ਨੀ
🙏🙏
ਬੇਬੇ ਬੜੀ ਦੁੱਖੀ,
ਆ ਕੇ ਕੰਮ ਸਾਂਭ ਤੂੰ ਨੀ
😜😜😜😜
ਦਿਲ❤ ਦਰਿਆ ਸਮੁੰਦਰੋਂ ਡੁੰਗੇ
ਕੌਣ ਦਿਲਾਂ ਦੀਆ ਜਾਣੇ
ਦਿਲ ਦੇ ਰੋਗੀ ਕਦੇ ਨਹੀਂ ਬਚਦੇ
ਕਹਿਗੇ ਲੋਕ ਸਿਆਣੇ!!!!
ਮੇਰੇ ਸਾਹ #ਚਲਣ ਲਈ
ਤੇਰਾ🤗 #ਦੀਦਾਰ ਜਰੂਰੀ ਆ
ਹੋਰ ਕੁੱਝ ਨਹੀ ਚਾਹੀਦਾ
ਬਸ ਤੇਰਾ #ਪਿਆਰ💏 ਜਰੂਰੀ ਏ#
ਤਾ-ਜ਼ਿੰਦਗੀ ਤੇਰਾ ਅਹਿਤਰਾਮ ਕਰਦੇ ਚੱਲਾਂਗੇ,
ਸ਼ਬ-ਏ-ਜਾਮ-ਓ-ਇਸ਼ਕ ਤੇਰੇ ਨਾਮ ਕਰਦੇ ਚੱਲਾਂਗੇ,
ਮੁਹੱਬਤਾਂ ਅਜ ਵੀ ਨੇ ਓਹੀ, ਪਰਖਣੇ ਦੀ ਲੋੜ ਨਹੀਂ,
ਅਸ਼ਕ-ਏ-ਫਿਰਾਕੋ-ਇਸ਼ਕ ਕਾਵਿਸ਼ ਖਾਮ ਕਰਦੇ ਚੱਲਾਂਗੇ..
💐💐💐♥️♥️♥️
ਤੇਰਾ ਮੇਰੇ ਸੁਪਨੇ ਵਿਚ ਆ ਕੇ ਮੁਸਕਰਾਉਣ
ਮੇਰੇ ਸਾਰਾ ਦਿਨ ਖੁਸ਼ ਰਹਿਣ ਦਾ ਕਾਰਨ ਆ ਸੱਜਣਾਂ