ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਖੇਤਾਂ ਵਿੱਚ ਮੱਕੀਆਂ ਨੇ...
ਖੇਤਾਂ ਵਿੱਚ ਮੱਕੀਆਂ ਨੇ...
ਸੱਜਣ ਗਵਾਚ ਗਏ
ਤੇ ਯਾਦਾਂ ਸਾਂਭ ਕੇ ਰੱਖੀਆਂ ਨੇ
☹️😑
ਤੂੰ ਚੰਗੀ ਕੀਤੀ ਜਾਂ ਮਾੜੀ
ਦਿਲ ਆਪਣੇ ਤੇ ਜਰ ਗਏ ਆਂ ,,
ਸਾਹ ਹਜੇ ਤੱਕ ਚਲਦੇ ਨੇ
ਪਰ ਤੇਰੇ ਲਈ ਤਾਂ ਮਰ ਗਏ ਆਂ ..
😭😭
ਵਜਾਹ ਨਾ ਲੱਭ ਮੈਨੂੰ ਛੱਡਣ ਦੀ, 💔💔
ਅਸੀ ਆਪੇ ਆਏ ਸੀ..........!
ਆਪੇ ਚਲੇ ਜਾਵਾਂਗੇ !!😢☺️
ਅਸੀਂ ਝੱਲੇ ਜਿਹੇ ਤੇ ਝੱਲੀਆਂ ਜਿਹੀਆਂ ਸਾਡੀਆਂ ਆਦਤਾਂ ਨੇ 🤪🤪🤔
ਸ਼ਾਹਿਦ ਤਾਂ ਹੀ ਸਮਝਦਾਰ ਲੋਕਾਂ ਦੀ ਸਮਝ ਤੋਂ ਬਾਹਰ ਹਾਂ !!!!
ਜਦ ਨਵੇਂ ਮਿਲ ਜਾਣ ਤਾਂ .......!
ਪੁਰਾਣੇ ਬੋਝ ਹੀ ਲੱਗਦੇ ਨੇ ਸੱਜਣਾ 😔😔
❤️ਤਰਸ ਗਈਆਂ ਨੇ ਅੱਖਾਂ ਤੈਨੂੰ ਦੇਖਣ ਨੂੰ !
ਕਾਸ਼ ਆਖਰੀ ਵਾਰੀ ਥੋੜਾ ਹੋਰ ਦੇਖ ਲਿਆ ਹੁੰਦਾ 😢
ਅੱਜ ਕੱਲ ਦੇ ਇਸ਼ਕ ਨੇ ਯਾਰੋ ਰਹਿ ਗਏ ਧੋਖੇ ਜੀ ,,
ਜਿਹਦਾ ਜਦੋਂ ਦਿਲ ਭਰ ਜਾਵੇ ਛੱਡਦਾ ਵੇਖ ਮੌਕੇ ਜੀ ..
😭😭
❤️ਕਦੇ ਦਿਲ ਕਰੇ ਤਾਂ ਕਰੀਂ ਮੁਲਾਕਾਤ ਸਾਡੇ ਨਾਲ,ਤੈਨੂੰ ਸਸਤੀ ਚਾਹ ਨਾਲ ਮਹਿੰਗੀਆਂ ਯਾਦਾਂ ਪਿਆ ਕੇ ਤੋਰਾਂਗੇ❤️
ਹਕੀਕਤ ਤਾਂ ਕੁੱਝ ਹੋਰ ਏ
ਅਸੀਂ ਖਵਾਬਾਂ ਸਹਾਰੇ ਚਲਦੇ ਰਹੇ
ਹੌਕੇ ਹਿਚਕੀਆਂ ਆਉਂਦੇ ਰਹੇ
ਦੁੱਖ ਦਿਲ ਦੇ ਅੰਦਰ ਪਲਦੇ ਰਹੇ😭😭