ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕੱਲਾ ਕੱਲਾ ਰਿਹਾ ਕਰੇਂਗਾ ਤੇਰਾ ਵੀ ਦਿਲ ਟੁੱਟਿਆ ਜਦੋਂ
ਤੂੰ ਮੰਨ ਹੋਲਾ ਕਿੱਦਾਂ ਕਰੇਂਗਾ ਅੱਖਾਂ ਚੋਂ ਪਾਣੀ ਮੁੱਕਿਆ ਜਦੋਂ
😭😥😟
ਸੁਣਿਆ ਤੇਰਾ ਸ਼ਹਿਰ ਮੁਹੱਬਤ ਹੈ
ਤੈਨੂੰ ਮੁਹੱਬਤ ਦੀ ਥੋੜ ਨਹੀਂ
ਸਾਨੂੰ ਤੇਰੇ ਨਾਲ ਮੁਹੱਬਤ ਹੈ
ਪਰ ਤੈਨੂੰ ਸਾਡੀ ਮੁਹੱਬਤ ਦੀ ਲੋੜ ਨਹੀਂ 😭😭
ਦਰਦ ਵੀ ਉਹੀ ਦਿੰਦੇ ਨੇ, ਜਿੰਨਾਂ ਨੂੰ ਹੱਕ ਦਿੱਤਾ ਜਾਏ
ਗੈਰ ਤਾਂ ਲੰਗਦਿਆਂ ਧੱਕਾ ਵੱਜਣ ਤੇ ਵੀ ਮਾਫ਼ੀ ਮੰਗ ਜਾਂਦੇ ਨੇ:)
ਗੱਲ ਤੇ ਅੱਜ ਵੀ ਹੋ ਜਾਂਦੀ ਏ
ਪਰ ਗੱਲ ਤੇਰੀ ਚ ਹੁਣ ਪਿਆਰ ਨੀ ਹੈਗਾ
ਬੇਸ਼ੱਕ ਤੂੰ ਮੈਨੂੰ ਛੱਡਣਾ ਨੀ ਚਾਉਂਦਾ
ਉਂਝ ਦਿਲ ਤੋਂ ਤੂੰ ਮੇਰੇ ਨਾਲ ਨੀ ਹੈਗਾ
ਬਹੁਤ ਗਲਤੀਆਂ ਹੋਈਆਂ ਮੈਥੋਂ
ਪਰ ਗਲਤ ਮੈਂ ਹਰ ਵਾਰ ਨੀ ਹੈਗਾ
ਮੰਨਿਆ ਤੇਰ .. .. Read more >>
ਜੀਣ ਲਈ ਸਾਹਾਂ ਤੋਂ ਜਿਆਦਾ ਉਮੀਦ ਜਰੂਰੀ ਹੈ
ਵੇਖੀਆਂ ਨੇ ਮਰੀਆਂ ਹੋਈਆਂ ਰੂਹਾਂ ਜ਼ਿੰਦਾ ਜਿਸਮਾਂ ਵਿੱਚ
ਵਹਿੰਦੇ ਹੋਏ #ਦਰਿਆ ਨੂੰ ਕੀ ਮੇੜੋਗਾ ਕੋਈ,
ਟੁੱਟੇ ਹੋਏ #ਸ਼ੀਸ਼ੇ ਨੂੰ ਕੀ ਤੇੜੋਗਾ ਕੋਈ
ਚੱਲ #ਯਾਰਾ ਫੇਰ ਇਕ ਵਾਰ #ਇਸ਼ਕ ਕਰਕੇ ਵੇਖਦੇ ਆ
ਹੁਣ ਟੁੱਟੇ ਹੋਏ #ਦਿਲ ਦਾ ਕੀ ਤੇੜੋਗਾ ਕੋਈ... 💔
✍️
Your worst enemy cannot harm you as much as your own unguarded thoughts... Deep 😇😇😇.....✍️
❣ਟਾਇਮ ਪਾਸ ਕਰਨ 💢ਨੂੰ ਪਿਆਰ💜 💞ਕਹਿੰਦੇ ਨੇ,✍
👉ਅੱਜ ਦੇ ਸੋਹਣੇ ਝੂਠ 😝ਨੂੰ ਸੱਚ 💘♠️ਕਹਿੰਦੇ ਨੇ✍
.♦️
👉ਜਿੰਨਾਂ ਚਿਰ ਦਿਲ ♥️ਕਰੇ ਵਕਤ✍✍ 💔ਬਿਤਾਉਂਦੇ ਨੇ✍✍??
.♦️
👉ਜਦੋਂ ਦਿਲ ♥️ਭਰ ਜਾਵੇ ਤਾਂ 💘ਰਾਹ✍♠️💜🧡🖤✍💢💞❣ ਬਦਲ .. .. Read more >>
ਤੇਰੀ ਜੁਦਾਈ ਵੀ ਮਨਜ਼ੂਰ ਏ ਸਾਨੂੰ
ਰੁਸਵਾਈ ਵੀ ਮਨਜ਼ੂਰ ਏ
ਨਹੀਂ ਰੱਖਦੇ ਤੇਰੇ ਤੋਂ ਸਾਥ ਦੀ ਉਮੀਦ
ਤੇਰੀ ਜੁਦਾਈ ਵੀ ਮਨਜ਼ੂਰ ਏ..deep