ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ohna apni thinking apni soch...
kehnde, saddi DC takk approach...
saddi apni thinking apni soch...
guri khudda... 💪💪💪
Tu samne aa tenu dasa gye kive gumyi da hik taan veere
ਅਸੀਂ ਤੈਨੂੰ 😍 ਚਾਹੁੰਦੇ ਰਹੇ
ਤੇ ਤੂੰ ਸਾਡੀ ਕਦਰ ਨਾ ਜਾਣੀ😭
ਜਿਸ ਨੂੰ ਮੈਂ ਜਾਨ 💗 ਤੋਂ ਜਿਆਦਾ ਚਾੲਿਆ
ਨਾ ਭੁਲਦੀ ਉਹ ਮਰਜਾਣੀ👰
ਜਜਬਾਤੀ 💘 ਜਿਹਾ ਮੁੰਡਾ 👤ੲੇ
ਲਿਖਾਦੂ ਜਾਨ ਦਾ 📚ਬਿਆਨਾਂ ਤੇਰੇ ਨਾਂ ਤੇ਼ ,
ਦੱਬਦੀ🚶🏼♀ ੲੇ ਕਾਤੋਂ ਦੱਸ ਜੱਟੀੲੇ .
ਚੱੱਕ ਅਸਲਾ 🔫ਬਣਾਤਾ ਤੇਰੇ ਨਾਂ ਤੇ ,
ਗਰਮ ਖੂਨ ਆ ਛੇਤੀ ਉਬਾਲਾ ਖਾ ਜਾਦਾ
ਮੰਦਾਂ ਚੰਗਾ ਨਾ ਬੋਲੀ ਨੀ ਮੁੰਡਾ ਦਿਲ ਤੇ ਲਾ ਜਾਦਾ..
ਲੋਕ ਕਹਿੰਦੇ ਅੱਧਾ ਪਿੰਡ ਮਿੱਤਰਾ ਤੋਂ ਮਚਿਆ ਪਯਾ ਅੱਧਾ ਸੜ ਸਾਥੋਂ ਤਾ ਸਾਰਾ ਪਿੰਡ ਹੀ ਮਚਿਆ ਪਯਾ ##ਜਸਵੰਤ ਸੰਧੂ#
👨✈️ਮਾਣ ਨੀ ਕਰੀ ਦਾ ਕਿਸੇ ਗੱਲ ਦਾ ਭਰਾਵਾਂ🏇 ਲੋਕੀ ਕੱਬੇਆ ਤੋਂ ਕੱਬੇ ਪੈ ਆ👈
ਲੋਕਾ ਵਿੱਚ ਆਮ ਜਿਹਾ ..
ਸਰੇਆਮ ਬੋਲਗੀ ਤੂੰ ..
ਜਿੰਦਗੀ ਰਹੀ ਤਾ ਟੱਕਰਾਗੇ ..
ਕੁੱਝ ਬਣਕੇ ਖਾਸ ਕੁੜੇ ....
ਸੱਚ ਬੇਬੇ ਮੈਨੂੰ ਕਹਿੰਦੀ ਸੀ .....
ਹੁੰਦੀਆ ਨੇ ਬਾਹਲਿਆ ਏ ਤੇਜ ਕੁੜੀਆ ...
ਦਿਲ♥️ ਨਾਲ਼ ਟਾਵੇ ਟਾਵੇ ਜੁੜਦੀ ....
ਹੁੰਦੀ ਪੈਸੇ 👍 ਦੇ ਨਾਲ ਇਹ ਅਟੇਚ ਕੁੜੀਆ 💔💔💔