ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Ravinder Kumar Ravinder Kumar

ਭਾਵੇ ਪਿਆਰ

ਭਾਵੇ ਪਿਆਰ ਮੇਰਾ ਇਸ ਦੁਨੀਆ ਤੇ ਨਈ
ਪਰ ਮਹਿਸੂਸ ਕਰਾ ਤਾ ਇੰਝ ਲਗਦਾ ਜਿਵੇ ਕੋਲ ਹੀ ਬੈਠੀ ਹੋਵੇ

Yups Nikhil Yups Nikhil

di❣️l mai jo

di❣️l mai jo bhi ho bol do

back mai kute🐶 bhoka krte hai

Manpreet  Singh Manpreet Singh

ਲੋਕਾਂ ਦੀ ਏ

ਲੋਕਾਂ ਦੀ ਏ ਆਦਤ ਪੂੰਝ ਪੂੰਝ ਸੁੱਟਣਾ,, ਸਾਡੀ ਆਦਤ ਹੈ ਸੱਚੀ ਯਾਰੀ ਲਾਉਣ ਦੀ.. ਅਸੀਂ ਇੱਕ ਦੇ ਹੋ ਕੇ ਰਹਿੰਦੇ ਹਾਂ,, ਦੁਨੀਆ ਹੋਵੇ ਸ਼ੌਂਕੀ ਭਾਵੇ ਨਿੱਤ ਨਵੇ ਯਾਰ ਬਨਾਉਣ ਦੀ....
Mani kotkapura..........

shayari4u shayari4u

ਇਕ ਅਸੂਲ ਜਿੰਦਗੀ

ਇਕ ਅਸੂਲ ਜਿੰਦਗੀ ਚ ਦੱਬੀ ਜਾਨੇ ਆ,
ਅੱਧੀ ਅਵਾਜ ਤੇ ਜਿਹੜੇ ਦੇਣ ਹੁੰਗਾਰਾ।
ਐਸੇ ਯਾਰ ਰੱਖ ਲੈਣੇ।
ਤੇ ਬਾਕੀਆਂ ਨੂੰ ਪਰਖ ਕੇ ਛੱਡੀ ਜਾਨੇ ਆ

shayari4u shayari4u

ਯਾਰ ਸ਼ਿਆਣਾ ਮਾੜੇ

ਯਾਰ ਸ਼ਿਆਣਾ ਮਾੜੇ ਕੰਮਾ ਤੋਂ
ਰੋਕਦਾ ਹੀ ਹੁੰਦਾ 🤗
ਤੇ ਜਿਹਨੂੰ ਰੋਟੀ ਭੋਕਂਣ ਤੇ
ਮਿਲੇ ਉਹ ਭੋਕਦਾ ਹੀ ਹੁੰਦਾ
😏😏

shayari4u shayari4u

🦁 ਸ਼ੇਰ ਬਣੇ

🦁 ਸ਼ੇਰ ਬਣੇ ਆਂ , 🐍 Snake ਬਣੇ ਨਹੀਂ ,
ਯਾਰਾਂ ਲਈ ਕਦੇ ਆਪਾਂ fake ਬਣੇ ਨਹੀਂ .......
Fame ਲਈ use ਕਦੇ ਕੀਤੇ ਯਾਰ ਨਾ
🍨ਠਾਰਿਆ ਕਲੇਜਾ , ਕਦੇ 🔥 ਸੇਕ ਬਣੇ ਨਹੀਂ😊😊

Amrit Amrit

ਮਰਜਾਣੀ ਯਾਰਾਂ ਪਿੱਛੇ

ਮਰਜਾਣੀ ਯਾਰਾਂ ਪਿੱਛੇ ਇੱਦਾ ਘੁੰਮਦੀ ਜਿਵੇ ਤਰਸੇ ਕੋਈ ਜੋਬ ਸਰਕਾਰੀ ਪਾਉਣ ਨੂੰ

Amrit Amrit

जमाना घूमता होगा

जमाना घूमता होगा बनकर कातिल ए - शाकी . . . पर हमारी चौखट पर तो हमने सर और हथियार झुके हुवे ही देखे है ! ! .

shayari4u shayari4u

ਕਦੇ ਨਈਂ ਹੋ

ਕਦੇ ਨਈਂ ਹੋ ਸਕੇਗਾ ਯਾਰ ਮੇਰੇ,
ਯਾਰ ਦੇ ਕਾਬਿਲ,
ਜਿਨ੍ਹਾ ਦੇ ਪਾਸ ਨਹੀਉਂ ਦਿਲ ਜੋ
ਹੋਵੇ ਪਿਆਰ ਦੇ ਕਾਬਿਲ.. ✍️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ