ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Terakajlesaab Terakajlesaab

ਕਈਆ ਨੂੰ ਦੇਸੀ

ਕਈਆ ਨੂੰ ਦੇਸੀ ਘਿਓ ਦੀ ਪੰਜੀਰੀ ਤੇ ਖੋਆ ਨੀ ਪੱਚਦਾ 💪🤘😎 ਮੋਕੇ ਤੇ ਚਲਾਉਣ ਦਾ ਵੀ ਦਮ ਚਾਹੀਦਾ ਲੋਹਾ ਐਮੇ ਡਾਬ ਚ ਨੀ ਜੱਚਦਾ 😡🤬🖕
Tera kajle saab...✍️

Terakajlesaab Terakajlesaab

ਦੁਨੀਆ ਕੀ ਕਹਿੰਦੀਆ

ਦੁਨੀਆ ਕੀ ਕਹਿੰਦੀਆ ਮਿੱਤਰਾ ਨੇ ਤਾਂਹੀ ਪ੍ਰਵਾਹ ਨੀ ਕੀਤੀ 🖕
ਕਿਉ ਕਿ ਨਹੀਂ ਤਾਂ ਚੇਹਰੇ ਤੇ ਖਾਮੋਸ਼ੀ ਹੋਣੀ ਸੀ ਹਾਸੇ ਨੀ ਮਿੱਤਰਾ☺️🙏
ਤੇਰਾ ਕਜਲੇ ਸਾਬ....✍️

Terakajlesaab Terakajlesaab

ਕੁੱਝ ਬੰਦੇ ਦਿਲ

ਕੁੱਝ ਬੰਦੇ ਦਿਲ ਨੇ ਖਾਸ ਚੁਣੇ ਨੇ 💝
ਕੁੱਝ ਖਾਸ ਹੋਗੇ ਬੇਗ਼ਾਨੇ ਨੀ 🖤❤️‍🩹
ਹੁੰਦੀ ਵੇਖ ਤਰੱਕੀ ਹੁਣ ਹੋਣ ਸਲਾਮਾ🫂💁
ਕਦੇ ਸ਼ਰੀਕ ਜਿਨੂੰ ਮਾਰਦੇ ਸੀ ਤਾਨੇ ਨੀ🙅🤐
Tera kajle Saab ...✍️🤘

shayari4u shayari4u

ਜਿੱਥੇ ਆਕੜ ਓੁੱਥੇ

ਜਿੱਥੇ ਆਕੜ ਓੁੱਥੇ ਅੜਦਾ ਹਾਂ
ਜਿੱਥੇ ਪਿਆਰ ਓੁੱਥੇ ਗਿਰ ਜਾਨਾ ਹਾਂ
ਮੈਨੂੰ ਨਾ ਛੇੜੇਆ ਕਰੋ ਯਾਰੋ
ਮੈਂ ਬਹੁਤ ਛੇਤੀ ਛਿੜ ਜਾਨਾ ਹਾਂ 😊😊✍️✍️

shayari4u shayari4u

ਰੱਖਦੇ ਆ ਮੁੱਛ

ਰੱਖਦੇ ਆ ਮੁੱਛ ਤਾਹੀਂ ਵੈਲੀ ਜੇਹੇ ਲੱਗਦੇ
ਮੁੱਛ ਬਿਨਾਂ ਪਿੰਡਾਂ ਆਲੇ ਭੋਰਾਂ ਵੀ ਨਾ ਫੱਬਦੇ ।
😎😎😎

rudependu 47 rudependu 47

ਸੋਨੇ § ਦੇ

ਸੋਨੇ § ਦੇ ਭੁਲੇਖੇ ਹੱਥ ਪਿੱਤਲ ਨੂੰ ਲਾ

ਲਿਆ . ਤਾਂ ਹੀ ਚੜ੍ਹਦੀ ਜਵਾਨੀ ਮੰਜਾ

ਬਾਰਡਰਾਂ ਤੇ ਡਾਅ ਲਿਆ🤟💪💪💪💪

Terakajlesaab Terakajlesaab

ਮੇਰੀ ਕੱਲਮ ਵੀ

ਮੇਰੀ ਕੱਲਮ ਵੀ ਮੇਰੇ ਵਰਗੀਆਂ ਉਸਤਾਦ ✍️💪
ਮੇਰੇ ਵਾਂਗ ਏ ਕਿਸੇ ਜਣੇ ਖਣੇ ਦੀ ਗੁਲਾਮ ਨੀ🎭🤬
ਕੋਈ ਫਿਰ ਚਾਹੇ ਕੋਈ ਲੱਖ ਦਿਲੋ ਕਰਦਾ ਹੋਵੇ❤️🙏
ਫਿਰ ਓਹਨੂੰ ਸਾਡੀ ਜੁੱਤੀ ਵੀ ਕਰਦੀ ਸਲਾਮ ਨੀ🦅🦅
Tera kajle saab ✍️.....

Terakajlesaab Terakajlesaab

🎭🧨ਤੁਮਾਰੀ ਹਰਕਤੋ ਸੇ

🎭🧨ਤੁਮਾਰੀ ਹਰਕਤੋ ਸੇ ਪਤਾ ਚਲਤਾ ਹੈ ਕੇ ਤੁਮ
ਦੀਵਾਲੀ ਕੇ ਪਟਾਕੇ ਜਲਾਕੇ ਜਵਾਨ ਹੋਏ ਹੋ🧨🎭
🧑‍🤝‍🧑🫂ਹਮਾਰੇ ਬਾਰੇ ਮਹਿਫ਼ਲੋ ਸੇ ਪਤਾ ਚਲ ਜਾਏਗਾ
ਹਮ ਲੋਗੋ ਕੋ ਅਪਨੇ ਨਾਮ ਸੇ ਜਲਾਕੇ ਬੜ੍ਹੇ ਹੋਏ🔥❤️‍🔥
🧨🪔🧨🪔Happy Diwali 🧨🪔🧨🪔
.. .. Read more >>

Terakajlesaab Terakajlesaab

ਤੁੰਮੇ ਜ਼ਮੀਨ ਔਰ

ਤੁੰਮੇ ਜ਼ਮੀਨ ਔਰ ਆਸਮਾਨ ਕਾ ਫ਼ਰਕ ਨਹੀਂ ਪਤਾ
ਕਿਊ ਕਿ ਤੁਮ ਤਲਵੇ ਚਾਟ ਕਰ ਆਗੇ ਹੋਏ ਹੋ।
ਔਰ ਹਮ ਅਪਨੇ ਕਾਮ ਔਰ ਅਪਨੇ ਦਮ ਪੇ 🔥🤘
🦅🦅🔥💪 ਸਮਜੇ 💪🔥🦅🦅
Tera kajle saab...✍️🦅🦅😎





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ