ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

shayari4u shayari4u

ਹਜ਼ਾਰਾਂ ਲੱਖਾਂ ਦੀ

ਹਜ਼ਾਰਾਂ ਲੱਖਾਂ ਦੀ ਨਾ ਔਕਾਤ ਮੇਰੀ
ਕੱਖਾਂ ਜਿਹੀ ਹੈ ਔਕਾਤ ਮੇਰੀ
ਸਹਾਰਾ ਲੱਭਦੇ ਨੇ ਬੇ ਘਰ ਪੰਛੀ ਜਿਸਦਾ।
ਉਸ ਆਲ੍ਹਣੇ ਜਿਹੀ ਹੈ ਜਾਤ ਮੇਰੀ।

Prabhjeet Singh Prabhjeet Singh

ਸ਼ਕਲਾਂ ਤੋਂ ਮਾੜੇ

ਸ਼ਕਲਾਂ ਤੋਂ ਮਾੜੇ ਹੋ ਸਕਦੇ ਆਂ ,
ਪਰ ਦਿਲ ਵਿਚ ਖੋਟ ਨਹੀਂ ਏ ਰੱਬ ਗਵਾਹ ਸਾਡਾ ❤️

Gurwinder Singh Gurwinder Singh

ਸੱਚਾਈ ਦੀ ਰਾਹ

ਸੱਚਾਈ ਦੀ ਰਾਹ ਤੇ ਚੱਲਣਾ
ਫਾਇਦੇ ਦੀ ਗੱਲ ਹੁੰਦੀ ਹੈ,
ਕਿਉਂਕੀ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ....
ਤੇਰਾ Guri ......



Gurwinder Singh Gurwinder Singh

ਸਾਨੂੰ ਵੀ ਕਦੇ

ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ
ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ
.
.
.
ਸਾਡੀ ਵੀ ਕੋਈ ਹੈਗੀ ਆ
ਦੱਸਣ ਜੋਗੇ ਹੋਈਏ ਆਪਣੇਂ ਯਾਰਾ ਵੈਲੀਆਂ ਨੂੰ
😘😘😘😘😘😘 .. .. Read more >>

Khushii Khushii

“ਲਿਖਿਆਂ ਮੁੱਕਦਰਾ ਦਾ

“ਲਿਖਿਆਂ ਮੁੱਕਦਰਾ ਦਾ ਕੋਈ ਖੋਹ ਨੀ ਸਕਦਾ ਸਮੇਂ ਤੋਂ ਪਹਿਲਾ ਕੁਝ ਹੋ ਨੀ ਸਕਦਾ ਜੇ ਗਮ ਮਿਲ ਗਏ ਨੇ ਤਾਂ ਆਉਣਗੀਆਂ ਖੁਸ਼ਿਆਂ ਵੀ ਰੱਬ ਬਦਲੇ ਨਾਂ ਦਿਨ ਇੰਝ ਹੋ ਨੀ ਸਕਦਾ”
khushii

Harjinder singh Harjinder singh

ਤੁਮ ਬਾਹਰ ਸੇ

ਤੁਮ ਬਾਹਰ ਸੇ ਮਿਲੇ, ਹਮ ਅੰਦਰ ਸੇ ਮਿਲੇ 😎 ਤੁਮ ਗੁਲਾਮੋਂ ਸੇ ਮਿਲੇ ,ਹਮ ਸਿਕੰਦਰ ਸੇ ਮਿਲੇ ...

Harjinder singh Harjinder singh

ਇਕ ਤੇਰੇ ਜਖ਼ਮ

ਇਕ ਤੇਰੇ ਜਖ਼ਮ ਦਾ ਹੀ ਕੋਈ ਇਲਾਜ ਨੀ ਨਿਕਲਿਆ ,
ਉਂਜ ਮੇਰੇ ਸ਼ਹਿਰ 'ਚ ਹਕੀਮ ਬੜੇ ਨੇ..!!

shayari4u shayari4u

🥀🍂 ਲੋਕ ਮਿਲੇ

🥀🍂 ਲੋਕ ਮਿਲੇ ਮੈਨੂੰ ਤਿੱਖੇ ,
ਮੈਂ ਭੋਲਾ ਰਿਹਾ ਗਿਆ
❤️ ਦਿਲ ਬਾਰੇ ਕਿ ਪੁੱਛਦੇ ਓ,
ਜਜ਼ਬਾਤ ਹੋ ਗਏ ਰਾਖ਼
ਹੁਣ ਤਾਂ ਕੋਲਾ ਰਹਿ ਗਿਆ...🖤

Gurwinder Singh Gurwinder Singh

ਤੇਰਾ ਪਿਆਰ ਨਾ ਆਵੇ ਸਮਝ ਕੂੜੇ..
ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ ਵੱਜਦਾ..
. . . .
. . . . .
. . . .
ਤੂੰ angry bird ਵਾਂਗ ਅੱਖਾਂ ਕੱਢਦੀ ਰਹਿੰਦੀ ਏ..
main temple run ਵਾਂਗ ਤੇਰੇ ਪਿ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ