ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਪੱਤੀਏ ਗੁਲਾਬ 🌹ਦੀਏ

ਪੱਤੀਏ ਗੁਲਾਬ 🌹ਦੀਏ ਤੈਨੂੰ ਹਿੱਕ ਨਾਲ ਲਾ ਕੇ ਰੱਖਲਾ

ਸੁਪਨੇ 👀ਦੇ ਵਾਗੂੰ ਤੈਨੂੰ ਵੀ 👀ਨੀਂਦਾ ਚ ਸਜਾਕੇ ਰੱਖਲਾ

shayari4u shayari4u

ਪਾਣੀ ਪੁਣ -ਪੁਣ

ਪਾਣੀ ਪੁਣ -ਪੁਣ ਪੀਨੇ ਆ.... ਪਾਣੀ ਪੁਣ -ਪੁਣ ਪੀਨੇ ਆ,
.
ਉਹਨੂੰ ਵੇਖ ਜਾਨ ਨਿਕਲੇ.... ਜੀਹਨੂੰ ਵੇਖ ਵੇਖ ਜੀਨੇ ਆ....
💝💝💝💝💝💝

shayari4u shayari4u

ਤੇਰੀਆਂ ਅੱਖਾਂ ਵਿੱਚ

ਤੇਰੀਆਂ ਅੱਖਾਂ ਵਿੱਚ ਮੇਰੀ ਸ਼ਾਇਰੀ ਏ ,,,,
ਮੇਰੀ ਸ਼ਾਇਰੀ ਵਿੱਚ ਤੇਰਾ ਚੇਹਰਾ ❤️

shayari4u shayari4u

ਬਿੰਨਾ ਕੁਝ ਕਹੇ

ਬਿੰਨਾ ਕੁਝ ਕਹੇ ਜੋ ਸਮਝੇ ਦਿਲ ਦੀ..
ਇਹੋ ਜਿਹੇ ਦਿਲਦਾਰ ਸਭ ਨੂੰ ਨੀ ਮਿਲਦੇ...!! ♥

bobby Kaler bobby Kaler

ਜੌ ਵੀ ਉਸ

ਜੌ ਵੀ ਉਸ ਰਾਤ✍️ ਬੋਲ ਗਿਅਾ ਵੋ....
ਸਰਾਬ🥃 ਕਾ ਸਰੁਰ ਹੋਗਾ ....
ਮੁਝੇ ਛੋੜ🚶🏼‍♀️ਗਿਅਾ ਤੋ ਕਿਆ ਹੂਆ.....
ਆਦਤ ਸੇ ਮਜਬੂਰ ਹੋਗਾ💕......
ਅੱਲਾ ਕਸਮ➡️ ਜਕੀਨ ਹੈ ਮਰ ਜਾਓ ਗਏ....
ਜੌ ਹਮਾਰੇ✨ ਸਾਥ ਕਿਅਾ ਆਪਕੇ ਸਾਥ ਵੀ ਜਰੂਰ ਹੋਗ .. .. Read more >>

shayari4u shayari4u

ਕਿਵੇਂ ਖਤਮ ਕਰਾ

ਕਿਵੇਂ ਖਤਮ ਕਰਾ ਉਹਨਾ ਨਾਲ
ਮੈ ਆਪਣਾ ਰਿਸ਼ਤਾ..
ਜ਼ਿਹਨਾਂ ਨੂੰ ਸਿਰਫ਼ ਮਹਿਸੂਸ ਕਰ ਕੇ
ਮੈ ਦੁਨੀਆ ਭੁੱਲ ਜਾਨਾਂ ..✍🏻

shayari4u shayari4u

ਇਸ਼ਕ ਮੁਹੱਬਤ ਦਾ

ਇਸ਼ਕ ਮੁਹੱਬਤ ਦਾ ਤਾ ਪਤਾ ਨਹੀਂ..
ਪਰ ਜੋ ਤੁਹਾਡੇ ਨਾਲ ਆ..
ਓ ਕਿਸੇ ਹੋਰ ਨਾਲ ਨਹੀਂ ....✍🏻

shayari4u shayari4u

ਇਬਾਦਤ ਵੀ ਕਰਾਂ

ਇਬਾਦਤ ਵੀ ਕਰਾਂ ਤਾਂ ਇਸ਼ਕ ਦਾ ਇਲਜ਼ਾਮ ਆਉਂਦਾ

ਖੁਦਾ ਦੇ ਨਾਮ ਵਿਚ ਛੁਪ ਕੇ ਤੇਰਾ ਹੀ ਨਾਮ ਆਉਂਦਾ ਏ 😘😘

shayari4u shayari4u

ਬਸ ਐਨਾ ਕੁ

ਬਸ ਐਨਾ ਕੁ ਹੋਵੇ ਮੇਰੀ ਜ਼ਿੰਦਗੀ ਦਾ ਦਾਇਰਾ,
ਜਿੱਥੋਂ ਸ਼ੁਰੂ ਹੋਵੇ,ਉਥੇ ਵੀ ਤੂੰ ਹੋਵੇਂ,
ਤੇ ਜਿੱਥੇ ਖਤਮ ਹੋਵੇ,
ਉਥੇ ਵੀ ਤੂੰ ਹੋਵੇਂ..





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ