ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਇੱਕ ਤੇਰੇ ਨਾਲ

ਇੱਕ ਤੇਰੇ ਨਾਲ ਅੜੈ ਹਾਂ , ਜਣੀ ਖਣੀ ਤੋਂ ਮੈਂ ਅੜਦਾ ਨੀ , 😍
ਮੁੱਖ ਤੇਰਾ ਵੇਖੇ ਬਿਨਾ , ਦਿਨ ਸਾਡਾ ਚੜਦਾ ਨੀ, 🥰

shayari4u shayari4u

ਆ ਬੈਠ ਸਾਹਮਣੇ

ਆ ਬੈਠ ਸਾਹਮਣੇ ਤੱਕਦੀ ਰਹਿ...
ਸਾਹ ਚੱਲਦਿਆਂ ਤੱਕ ਤੂੰ ਹੱਸਦੀ ਰਹਿ..
ਬਹਿ ਛਾਵੇਂ ਤੇਰੀਆਂ ਜ਼ੁਲਫ਼ਾਂ ਦੇ.....
ਸਾਰੀ ਉਮਰ ਲੰਘਾਉਣਾ ਚਾਹੁੰਦੇ ਹਾਂ..
ਪੜ੍ਹ ਨੈਣਾਂ ਚੋਂ ਜੇ ਪੜ੍ਹ ਸਕਦੀ ..
ਜਿਹੜੀ ਗੱਲ ਸਮਝਾਉਣਾ ਚਾਹੁੰਦੇ ਹਾਂ_😍😘💞 .. .. Read more >>

shayari4u shayari4u

ਨੈਣੋਂ ਕੇ ਪਿਯਾਲੇ

ਨੈਣੋਂ ਕੇ ਪਿਯਾਲੇ ਪੀਏ ਜਾਤੇ ਹੈ
ਤੁਮੇ ਦੇਖ ਕਰ ਹਮ ਜੀਏ ਜਾਤੇ ਹੈ
ਤੇਰੀ ਬਾਹੋਂ ਮੇ ਹੈ ਅਜਬ ਗਰਮਾਹਟ
ਯੇ ਗਰਮਾਹਟ ਹਮ ਲੀਏ ਜਾਤੇ ਹੈ
ਤੁਮੇ ਦੇਖ ਕਰ ਹਮ ਜੀਏ ਜਾਤੇ ਹੈ

shayari4u shayari4u

ਕਿਉਂ ਤੈਨੂੰ ਅਹਿਸਾਸ

ਕਿਉਂ ਤੈਨੂੰ ਅਹਿਸਾਸ ਨਹੀਂ ਹੁੰਦਾ,
ਕਿੰਨਾ ਖਾਸ ਹੈ ਤੂੰ ਮੇਰੇ ਲਈ,
ਪੜ੍ਹਨਾ ਕਈਆਂ ਨੇ,
ਲਿਖਿਆ ਹੈ ਤੇਰੇ ਲਈ::
ਮੈਂ ਖੁਦ ਪਿੱਤਲ ਦੀ
ਤੂੰ ਸੁੱਚਾ ਮੋਤੀ ਹੈ ਮੇਰੇ ਲਈ।

shayari4u shayari4u

ਮੇਰੇ ਦਿਲ ਦੀ

ਮੇਰੇ ਦਿਲ ਦੀ ਧਰਤੀ ਤੇ #ਸਾਵਣ ਬਣਕੇ ਆਜਾ

ਜਨਮਾਂ ਤੋਂ #ਪਿਆਸਾ ਹਾ ਬਦਲੀ ਬਣਕੇ ਛਾ ਜਾ

😍😁👈

shayari4u shayari4u

ਨਾ ਓਹੋ ਜਿਹਾ

ਨਾ ਓਹੋ ਜਿਹਾ ਚੰਨ ਫਿਰ ਨਿੱਕਲਿਆ...
ਨਾ ਓਹੋ ਜਿਹੀ ਪੂੰਨਿਆਂ ਦੀ ਰਾਤ ਫਿਰ ਆਈ.....
ਜਦੋਂ ਚਾਨਣੀ ਦੀ ਲੋਅ ਹੇਠਾਂ .....
ਮੁਲਾਕਾਤ ਪਹਿਲੀ ਹੋਈ ਸੀ....😍😍

shayari4u shayari4u

✍️ਵਾਧੂ ਫਿਰਦੇ #ਸਿਆਣੇ

✍️ਵਾਧੂ ਫਿਰਦੇ #ਸਿਆਣੇ ਤਾਹੀਉਂ #ਝੱਲੇ ਹੋ ਗਏ
ਨਿੰਕੰਮੇਂ #ਦੀਪ ਹੁਣੀ ਤਾਂ #ਸੱਚ ਵੱਲੇ ਹੋ ਗਏ।
ਉੱਚੇ ਹੋ ਗਏ #ਗਰੂਰ, ਕਦ #ਥੱਲੇ ਹੋ ਗਏ
ਹੋਗੇ ਸਸਤੇ #ਪਿਆਰ ਮਹਿੰਗੇ #ਛੱਲੇ ਹੋ ਗਏ।✍️

shayari4u shayari4u

ਪਿਛਲੇ ਜਨਮ ਦਾ

ਪਿਛਲੇ ਜਨਮ ਦਾ ਸਾਥ ਹੈ ਹੋਣਾ, ਤਾਹੀਂਓ ਤਾ ਮੈਨੁੰ ਟੱਕਰੀ ਏ❤️💋
ਲੱਖਾਂ ਚਿਹਰੇ ਦੁਨੀਆ ਤੇ, ਪਰ ਤੂੰ ਸਭ ਨਾਲੋਂ ਵੱਖਰੀ ਏ❤️💋

shayari4u shayari4u

ਧੜਕਣ ਦਿਲ ਦੀ

ਧੜਕਣ ਦਿਲ ਦੀ ਸੁਣ ਸੱਜਣਾ
ਅਸੀਂ ਤੇਰੇ ਹੋ ਗਏ ਹੁਣ ਸੱਜਣਾ
ਵੇਖੀ ਕਿੱਤੇ ਉਦੇੜ ਨਾ ਦੇਵੀ
ਤੇਰੇ ਸੁਪਣੇ ਲਏ ਅਸੀਂ ਬੁਣ ਸੱਜਣਾ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ