ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਮੇਰੀ ਮੌਤ ਦੇ

ਮੇਰੀ ਮੌਤ ਦੇ ਜਸਨ ਦੀ ਤਿਆਰੀ ਕਰਲੋ ਦਸਤੋ
ਜੇ ਉਹ ਹਾ ਕਰ ਗਈ ਫੇਰ ਖੁਸੀ ਨਾਲ
ਜੇ ਨਾ ਗਈ ਫੇਰ ਗੱਮ ਚ ਮੌਤ ਆਉਣੀ ਜਰੂਰ ਆ
ਇਸਕ ਵਿੱਚ ਜਾਨ ਤਾ ਦੇਣੀ ਪੈਦੀ ਆ
ਸੁਣਿਆ ਇਹ ਪਿਆਰ ਦਾ ਦਸਤੂਰ ਆ

shayari4u shayari4u

ਰੱਬਾ ਤੇਰੇ ਅੱਗੇ

ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ ,
ਕਦੇ ਉਹਦੇ ਹਾਸੇ ਨਾਂ ਖੋਹੀ
ਜਿਹਦੀ ਅਸੀਂ ਪਰਵਾਹ ਕਰਦੇ ਹਾਂ😇😇

🌹🤫🖤

Surinder Surinder

ਹਰੇਕ ਨੂੰ ਹਸਾਉਣੇ

ਹਰੇਕ ਨੂੰ ਹਸਾਉਣੇ ਵਾਲੇ ਅੱਜ ਆਪ ਰੂਸ ਗੇ
ਰੁੱਸੇ ਨੂੰ ਮਨਉਣ ਵਾਲੇ ਆਪ ਰੂਸ ਗੇ
ਖਾਮੋਸ਼ ਸੀ ਮੈ
ਪਰ ਮੈਨੂੰ ਮਨਉਣ ਵਾਲੇ ਅੱਜ ਆਪ ਰੂਸ ਗੇ
suri....✍🏻

shayari4u shayari4u

ਤੂੰ ਖਾਬ ਨਾ

ਤੂੰ ਖਾਬ ਨਾ ਵੇਖਿਆ ਕਰ ਖਾਬਾ ਵਿੱਚ ਆਜੂਗਾਂ !...
ਮੈਂ ਪਾਗਲ ਸ਼ਾਇਰ ਆਂ ਦਿਲ ਤੇ ਲਾਜੂਗਾਂ !...

shayari4u shayari4u

ਮੇਰੇ ਸ਼ਹਿਰ🏘️ ਦੀ

ਮੇਰੇ ਸ਼ਹਿਰ🏘️ ਦੀ ਸਭ ਤੋਂ ਚੰਗੀ🌹 ਖੁਸ਼ਬੂ।।
ਤੇਰੇ ਕੋਲੋਂ ਸੰਗ🙈 ਗਈ।।
ਨੀ ਤੂੰ ਮੁਰਦੇ😇 ਜਿੰਦਾ ਕਰ ਦੇਂਗੀ।।
ਜੇ ਕਬਰਾਂ☠️ ਕੋਲੋਂ ਲੰਘ🚶🏻‍♀️ ਗਈ।।

shayari4u shayari4u

ਕਈ ਵਾਰ ਜੋ

ਕਈ ਵਾਰ ਜੋ ਸਾਹਮਣੇ ਤੋਂ ਜਿਕਰ ਨਹੀ ਕਰਦੇ ,
ਉਹ ਅੰਦਰੋਂ ਅੰਦਰੀ ਫਿਕਰ ਬਹੁਤ ਕਰਦੇ ਨੇ..😆

shayari4u shayari4u

ਨਵੀ ਨਵੀ #ਯਾਰੀ

ਨਵੀ ਨਵੀ #ਯਾਰੀ ਫਿਰੇ #ਚੰਨ ਚਾੜ ਦੀ 🌙
ਮੈਨੂੰ ਲੱਗਦਾ ਜੱਟਾ ਦਾ #ਪੁੱਤ ਗਿਆ ਕੰਮ ਤੋ..🥰

shayari4u shayari4u

ਵੇ ਜਿੰਦ ਮਾਹੀ

ਵੇ ਜਿੰਦ ਮਾਹੀ ਸੋਨੇ ਦਾ ਤੂੰ ਗਹਿਣਾ👌
ਵੇ ਤੇਰੇ ਬਾਜ😘ਜੱਟੀ ਨੇ ਨੀ ਰਹਿਣਾ😍
ਵੇ ਭਾਵੇ ਸਿਰ ਤੇ ਫੇਰਦੇ ਦੇ ਆਰੀ
ਸੂਲੀ ਤੇ ਟੰਗ ਗਿਆ ਵੇ 👰ਕਵਾਰੀ😍

Surinder Surinder

ਕਿੰਨਾ ਸੋਖਾ ਹੈ

ਕਿੰਨਾ ਸੋਖਾ ਹੈ ਕਿਸੇ ਨੂੰ ਆਪਣਾ ਕਹਿ ਦੇਣਾ ਪਰ ਜਦੋਂ ਤਕਦੀਰ ਫੈਸਲਾ ਸਨਾਉਦੀ ਏ ਖੁਲ ਕੇ ਰੋਇਆ ਵੀ ਨੀ ਜਾਂਦਾ
suri...✍🏻





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ