ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
मुसाफ़िर कल भी थी मुसाफ़िर आज भी है, कल अपनों की तलाश में थी आज अपनी तलाश में हूँ!!!.Deep
मै जिंदगी गिरवी रख दुंगा,तु सीर्फ कीमत बता मुस्कुराने 😊 की. .. TeRa Deep..✍️✍️
ਜਿੰਦਗੀ ਚ ਘਾਟੇ ਵਾਧੇ ਆਉਂਦੇ ਹੀ ਰਹਿੰਦੇ ਆ।
ਪਰ ਇਨਸਾਨ ਓਹੀ ਆ ਜੋ ਇਹਨਾਂ ਘਾਟਿਆ ਵਾਧਿਆ ਨੂੰ ਝੱਲ ਕੇ ਉਪਰ ਉੱਠਣ ਦੀ ਹਿੰਮਤ ਰੱਖਦਾ ਹੋਵੇ😎😎😎👈🏻
ਨਵਾਸ਼ਹਿਰੀਆਂ🤘🏻🤘🏻🤘🏻👈
ਜਿਹਨਾਂ ਨਾਲ ਬਹਿ ਕੇ ਖਾਧਾ ਹੋਵੇ ।।ਉਹਨੂੰ ਕਦੇ ਹਰਾਮ ਨੀ ਕਰੀਦਾ ।
ਜਿਹਦੇ ਨਾਲ ਜਿੰਦਗੀ ਦੇ ਕੁਝ ਸਾਲ ਬਿਤਾਏ ਹੋਣ ।। ਉਹਨੂੰ ਕਦੇ ਦੂਜਿਆਂ ਦੀ ਮਹਿਫ਼ਿਲ ਚ ਬਦਨਾਮ ਨੀ ਕਰੀਦਾ😎😎👈🏻
i need shali 👰
jo gl📞 kara dely
hagi koi vehli 👻
ਜਿੱਥੇ ਦਿਲ ❤ ਤੋ ਲੱਗੀਆਂ ਹੋਣ
ਉੱਥੇ ਕੁੱਝ ਲੁਕੋਇਆ ਨਾ ਕਰੋ,
“ਹਾਸੇ ਵੰਡਿਆ ਕਰੋ ਜਨਾਬ ਖੋਹਿਆ ਨਾ ਕਰੋ”
🥰🥰
shayari4u tuhada har ek status vdiyaa hunda mainu bhut psnd aa
ਕਿਸੇ ਨੂੰ ਹੌਂਸਲਾ ਦੇਣ ਵਾਲੇ ਬਣੋ
ਪ੍ਰੇਸ਼ਾਨ ਤਾ ਸੱਭ ਕਰਦੇ ਆ
ਕਿਸੇ ਨੂੰ ਹੌਂਸਲਾ ਦੇਣ ਵਾਲੇ ਬਣੋ
ਪ੍ਰੇਸ਼ਾਨ ਤਾ ਸੱਭ ਕਰਤੇ ਹੈ