ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੇਰੀ ਦੀਦ ਦੇ ਪਿਆਸੇ ਮੇਰੇ ਨੈਣਾਂ ਵੱਲ ਦੇਖ
ਇਹ ਜੋ ਹਰ ਵੇਲੇ ਤਕਦੇ ਰਹਿੰਦੇ ਨੇ ਤੇਰਾ ਰਾਹ
ਤੈਨੂੰ ਵੇਖਿਆਂ ਬਗੈਰ ਸਾਡਾ ਲੱਗਦਾ ਨਈ ਦਿਲ
ਤੈਨੂੰ ਵੇਖੀਏ ਤਾਂ ਪੈਂਦੇ ਸਾਡੇ ਸਾਹਾਂ ਵਿਚ ਸਾਹ
ਮੈਨੂੰ ਨਫ਼ਰਤ ਸੂਰਜ🌅ਤੋਂ
ਮੈਨੂੰ ਨਫ਼ਰਤ ਤਾਰਿਆਂ💫 ਤੋਂ
ਜੇ ਤੂੰ ਨਾ ਮਿਲਿਆ ਜਾਨੀ💗
ਨਫ਼ਰਤ ਹੋਜੂ ਸਾਰਿਆਂ ਤੋਂ ....☹️🙁
ਜਿਹੜਾ ☺️ਦਿਲ ♥️ਤੋਂ ਨਿਭਵੇ🤗 ਓਹਨੂੰ 😔
ਪੁਸ਼ੇ ਕੋਈ 😓ਨਾ ਜਿਹੜਾ🥺 ਤੋੜਦਾ💔 ਏ ਦਿਲ
ਉਹੀ 💞ਯਾਦ💯 ਹੁੰਦਾ ਹੈ 🖤ਏ
✍️Manpreet badial ✍️
ਮੈਂ ਇਕਸ਼ ☺️ਕੀਤਾ ਤੂੰ ਵਪਾਰ 😔ਕੀਤਾ
ਏ ਦਿਲ ♥️ਕਮਲਾ ਸੀ 🙄ਮੇਰਾ ਜਿਸ 😣ਨੇ
ਤੈਨੂੰ😔 ਪਿਆਰ ♥️ਕੀਤਾ 😭
✍️Manpreet badial
ਬਹੁਤ ਕੁਝ ਅਧੂਰਾ ਰਹਿ ਗਿਆ
ਤੇਰੇ ਜਾਣ ਤੋਂ ਬਾਅਦ
ਪਿਆਰ ਦਾ ਮਤਲਬ ਸਿਰਫ ਆਸ਼ਕੀ ਨਹੀਂ ਹੁੰਦਾ 😌
ਇਹ ਬਾਕੀ ਰਿਸ਼ਤਿਆਂ ਵਿੱਚ ਵੀ ਬੜਾ ਨਿੱਘ ਦਿੰਦਾ ਏ
🍁🍁🍁🍁🍁
ਨੈਣੋਂ ਕੇ ਪਿਯਾਲੇ ਪੀਏ ਜਾਤੇ ਹੈ
ਤੁਮੇ ਦੇਖ ਕਰ ਹਮ ਜੀਏ ਜਾਤੇ ਹੈ
ਤੇਰੀ ਬਾਹੋਂ ਮੇ ਹੈ ਅਜਬ ਗਰਮਾਹਟ
ਯੇ ਗਰਮਾਹਟ ਹਮ ਲੀਏ ਜਾਤੇ ਹੈ
ਤੁਮੇ ਦੇਖ ਕਰ ਹਮ ਜੀਏ ਜਾਤੇ ਹੈ
ਇਸ਼ਕ ਤੇਰੇ ਨੇ ਬੁਰਾ ਹਾਲ ਕੀਤਾ ਲੋਕੀਂ ਪਾਗਲ ਪਾਗਲ ਕਹਿੰਦੇ ਨੇ
ਕਦੇ ਹੱਸ ਲਈਦਾ ਕਦੇ ਰੋ ਲਈਦਾ
ਪਿਆਰ ਵਿੱਚ ਮਨਪ੍ਰੀਤ ਅਕਸਰ ਧੋਖੇ ਹੁੰਦੇ ਈ ਰਹਿੰਦੇ ਨੇ - ✍️Manpreet✍️
ਲੱਗਦੀ #ਪਿਆਰੀ ਜਦੋਂ ਮਿੱਠਾ ਮਿੱਠਾ ਹੱਸਦੀ,🥰
ਤੇਰੇ ਦਿਲ ਦਾ ਪਤਾ ਨੀ ਮੇਰੇ #ਦਿਲ 'ਚ ਤੂੰ ਵੱਸਦੀ.😍