ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਨੀ ਤੂੰ ਸਮਝੇ

ਨੀ ਤੂੰ ਸਮਝੇ ਹੀ ਨਹੀਂ ਕਦੇ ਸਾਡੇ ਜਜ਼ਬਾਤ ,
ਤੈਨੂੰ ਯਾਦ ਕਰ ਹੁੰਦੀ ਅੱਖੀਆਂ ਚੋਂ ਬਰਸਾਤ,
ਸਾਡੀ ਮੁੱਕਦੀ ਨਹੀਂ ਇਹ ਲੰਬੀ ਗ਼ਮਾਂ ਵਾਲੀ ਰਾਤ,
ਨੀ ਤੂੰ ਪਰਤ ਕੇ ਨਾ ਮਾਰੀ ਸਾਡੀ ਜ਼ਿੰਦਗੀ 'ਚ ਝਾਤ.......
😓😭😭

shayari4u shayari4u

ਟੁੱਟਿਆ ਹੋਇਆ ਫਰਸ਼

ਟੁੱਟਿਆ ਹੋਇਆ ਫਰਸ਼ ਤੇ #ਗੁਲਾਬ ਮੇਰਾ ਸੀ,,,
ਮੁਰਝਾਏ ਹੋਏ ਗੁਲਾਬਾਂ ਦਾ ਓੁਹ #ਬਾਗ ਮੇਰਾ ਸੀ,,,
ਲੱਖਾਂ ਦੇ ਵਿਚੋਂ ਜਿਹੜਾ ਇਕ ਪੂਰਾ ਨਾ ਹੋਇਆ,,, ਬਦ-ਕਿਸਮਤੀ ਦੇ ਨਾਲ ਓੁਹ #ਖਵਾਬ ਮੇਰਾ ਸੀ ..

Honey Bhandari Honey Bhandari

“ਅਸੀਂ ਵਾਂਗ ਮੁਸਾਫਿਰ

“ਅਸੀਂ ਵਾਂਗ ਮੁਸਾਫਿਰ ਤੁਰ ਜਾਣਾ ,
ਤੇਰੀ ਮਹਿਫ਼ਲ ਸਦਾ ਆਬਾਦ ਰਹੇ,
ਕਦੇ ਦੋ ਚਾਰ ਹੰਝੂ ਡੋਲ ਲਵੀ ,ਜੇ ਅਸੀਂ ਤੈਨੂੰ ਯਾਦ ਰਹੇ✍Honey Bhandari

Honey Bhandari Honey Bhandari

ਦਲਦਲ ਵਰਗੀ ਬਲ੍ਹਾ

ਦਲਦਲ ਵਰਗੀ ਬਲ੍ਹਾ ਚ ਫਸੇ ਗਹਿਰਾਈ ਤੱਕ ਆ ਗਏ
ਇਹੋ ਸੀ ਇਸ਼ਕ Bhandari ਵੇ ਜੋ ਤਬਾਹੀ ਤੱਕ ਆ ਗਿਏ✍Honey Bhandari

Honey Bhandari Honey Bhandari

ਰੜਕ ਰਿਹਾ ਏ

ਰੜਕ ਰਿਹਾ ਏ ਸ਼ਾਮ ਦਾ ਅੱਖ ਚ ਕੁਝ

ਦੇਖੀ ਵਾਲ ਏ ਜਾਂ ਤੇਰਾ ਖਿਆਲ ਏ✍Honey Bhandari

Prabhjeet Singh Prabhjeet Singh

ਤੂੰ ਖੁਸ਼ ਆ

ਤੂੰ ਖੁਸ਼ ਆ ਇਨ੍ਹਾਂ ਈ ਬਹੁਤ ਆ ਮੇਰੇ ਲਈ
ਫਿਰ ਕੀ ਹੋਇਆ ਜੇ ਉਹ ਇਨਸਾਨ ਮੈਂ ਨਹੀਂ
ਕੋਈ ਹੋਰ ਆ ਤੂੰ ਖੁਸ਼ ਆ ਇਨ੍ਹਾਂ ਬਹੁਤ ਆ

Honey Bhandari Honey Bhandari

ਸਾਡੇ ਤੇ

ਸਾਡੇ ਤੇ ਯਕੀਨ ਨਾ ਕਰੀਂ ਮਿਤਰਾਂ , ਸਾਨੂੰ ਤੇ ਆਪਣੇ ਸਾਹਾਂ ਤੇ ਭਰੋਸਾ ਨਹੀਂ✍Honey Bhandari

Honey Bhandari Honey Bhandari

ਦਲਦਲ ਵਰਗੀ ਬਲ੍ਹਾ

ਦਲਦਲ ਵਰਗੀ ਬਲ੍ਹਾ ਚ ਫਸੇ ਗਹਿਰਾਈ ਤੱਕ ਆ ਗਏ
ਇਹੋ ਸੀ ਇਸ਼ਕ bhandari ਵੇ ਜੋ ਤਬਾਹੀ ਤੱਕ ਆ ਗਿਏ✍Honey Bhandari

Prabhjeet Singh Prabhjeet Singh

ਮੇਰੀ ਬੇਚੈਨੀ ਦਾ

ਮੇਰੀ ਬੇਚੈਨੀ ਦਾ ਕਾਰਨ ਤੂੰ ਆ ਸੱਜਣਾਂ ☺️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ