ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Boys Quotes Status, Shayari in Punjabi, ਮੁੰਡਿਆਂ, ਲੜਕਿਆਂ ਲਈ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

Lovely Bawa Lovely Bawa

👉ਅੜਬ ਜੇ ਸ਼ੌਕ

👉ਅੜਬ ਜੇ ਸ਼ੌਕ ਰੱਖੇ ਬਹੁਤੀ ਫੁਕਰੀ ਨੀ ਮਾਰੀ ਦੀ....
ਯਾਰ ਭਾਵੇਂ ਗਿਣਵੇਂ ਨੇ
ਕਦੇ ਕੀਤੀ ਗਰਦਾਰੀ ਨੀ........
✍🏻jassisarao

Pallvi Dhiman Pallvi Dhiman

oh tenu maan😎

oh tenu maan😎 c sohne hown da
tahiyo shad gya ver👏 ve
hun sunya selfiya vich teri
ake khd diya ne ger ve😜
😏😏😏😏

shayari4u shayari4u

#ਜੱਟ ਵੀ ਅਾਂ

#ਜੱਟ ਵੀ ਅਾਂ ਸੋਹਣਾ.. ੳੁਤੋਂ ਤੂੰ ਵੀ ਅਾਂ CUTE ਨੀਂ ,

#ਜੇ ਮੇਰੀ ਟੌਰ ਮੁੱਛ ਨਾਲ.. ਤੇਰੀ ਟੌਰ SUIT ਨਾਲ ਨੀਂ

shayari4u shayari4u

👬 ਯਾਰਾਂ ਨਾਲ

👬 ਯਾਰਾਂ ਨਾਲ ਹੀ ਉਠਦੇ ਆਂ,, 👬
ਯਾਰਾਂ ਨਾਲ ਹੀ ਬਹਿੰਦੇ ਆਂ, 👧
ਤੇਰੇ ਵਰਗੀਆਂ 👩 ਫੁਕਰੀਆਂ ਤੋਂ..
ਕਿਲੋਮੀਟਰ👉 ਦੂਰ ਰਹਿੰਦੇ ਆਂ

shayari4u shayari4u

ਬੰਦਾ ਇੱਕ☝ਵਾਰ #ਬੁਲੇਟ

ਬੰਦਾ ਇੱਕ☝ਵਾਰ #ਬੁਲੇਟ ਲੈ 💰 ਲਵੇ😋

ਫਿਰ ਉਸਦਾ #ਮਕੈਨਿਕ ਹੀ ਉਸਦਾ #Bestfriend ਬਣ ਜਾਂਦਾ ਏ 😂....❗❗

shayari4u shayari4u

😋ਝੂਠ ਦੀਏ ਪੰਡੇ

😋ਝੂਠ ਦੀਏ ਪੰਡੇ ਤੂੰ🤤ਝੂਠ ਬੜੇ ਮਾਰੇ ਸੀ
😏ਦੱਸੇ ਸੀ ਤੂੰ Bro.👫👬ਜਿਹੜੇ,
ਯਾਰ💏👉 ਤੇਰੇ ਸਾਰੇ ਸੀ 🙄👈

shayari4u shayari4u

ਕੱਲੀ_ਕੱਲੀ 😰#ਸੋਚਾਂ ਵਿੱਚ

ਕੱਲੀ_ਕੱਲੀ 😰#ਸੋਚਾਂ ਵਿੱਚ ਪਾਈ ਹੋਈ ਆ.
😄#ਖੁਸ਼ ਰਹਿੰਦਾ ਬੜਾ,,😊
👩ਕੁੜੀਆਂ😥ਸੋਚਦੀਆਂ,,?
ਖੋਰੇ ਕਹਿੜੀ 👸#ਹੂਰ_ਪਰੀ ਟਕਾਈ ਹੋਈ ਆ

shayari4u shayari4u

ਲੋਕੀ ਆਖਦੇ ਨੇ

ਲੋਕੀ ਆਖਦੇ ਨੇ ਗਾਹ 👳ਮੁੰਡਾ ਪਾਈ ਜਾਂਦਾ ਆ.
ਕਿੱਥੋਂ 📷ਫੋਟੋਆਂ ਕੱਢ ਕੱਢ ਕੇ ਪਾਈ ਜਾਂਦਾ ਆ.
ਕਈ #facebook ਵਾਲੇ 👲ਉਸਤਾਦ ਆਖਦੇ
ਓੁਹ 👌ਅੱਤ ਉੱਤੇ 👌ਅੱਤ ਕਰਵਾਈ ਜਾਂਦਾ

shayari4u shayari4u

😋ਝੂਠ ਦੀਏ ਪੰਡੇ

😋ਝੂਠ ਦੀਏ ਪੰਡੇ ਤੂੰ🤤ਝੂਠ ਬੜੇ ਮਾਰੇ ਸੀ
😏ਦੱਸੇ ਸੀ ਤੂੰ Bro.👫👬ਜਿਹੜੇ
ਯਾਰ💏👉 ਤੇਰੇ ਸਾਰੇ ਸੀ🤗





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ