ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਤਿੱਤਰ ਨੀਂ ਫੇਰ

ਤਿੱਤਰ ਨੀਂ ਫੇਰ ਦਿਖਦੇ,
ਜਦੋਂ ਉੱਡਦੇ ਅਸਮਾਨ ਵਿੱਚ ਬਾਜ਼ ਨੇ,
ਪੁਤ ਸਾਡੀ ਰੀਸ ਨਾ ਕਰਿਆ ਕਰ
ਸਾਡੇ ਵੱਖਰੇ ਅੰਦਾਜ਼ ਨੇ !!

shayari4u shayari4u

ਵਕਤ ਵੀ ਬਦਲੂਗਾ,

ਵਕਤ ਵੀ ਬਦਲੂਗਾ, ਸਾਹਮਣਾ ਵੀ ਹੋਊਗਾ !
ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ!👍

Terakajlesaab Terakajlesaab

ਉਸਤਾਦ ਜੋਰ ਤੇ

ਉਸਤਾਦ ਜੋਰ ਤੇ ਜਿਗਰਾ 💪ਅੱਜ ਵੀ ਸੇਮ ਨੇ😎
ਨਾਲੇ ਟਾਈਮ ਬਦਲ ਸਕਦਾ ਅਸੀ ਨੀ🤘💪🦅
terakajlesaab...✍️🦅🦅

?????????????????? ??????????????????

ਕਾਕਾ ਜਿੰਨਾ ਦੇ

ਕਾਕਾ ਜਿੰਨਾ ਦੇ ਸਿਰ ਉਤੇ ਤੂੰ ਉੱਡਿਆ ਫਿਰਦਾ 🤣

ਇਹਨਾਂ ਲੰਡੂਆ ਨੇ ਤੇਰੀ ਅਰਥੀ ਨੂੰ ਮੋਢਾ ਵੀ ਨਹੀਂ
ਦੇਣਾ 🤣🤣🤣😂😆

Munish Singh Munish Singh

Kaka sadi Rees

Kaka sadi Rees ni honi tere too kini vaar kiha copy na karea kr

shayari4u shayari4u

ਫਾਲਤੂ ਤਾਂ ਮੈਂ

ਫਾਲਤੂ ਤਾਂ ਮੈਂ ਸੁਣਦਾ👂 ਨਹੀਂ 🚫
ਭਾਵੇ ਅਗਲਾ ☺️ ਕਿੰਨਾ ਵੀ ਖਾਸ ਹੋਵੇ 😑
ਦਬ ਕੇ ਰਹਿਣਾ ਸਿੱਖਿਆ ਨਹੀਂ💪
ਭਾਵੇ ਅਗਲਾ ਕਿੱਡਾ ਵੀ 👿 ਬਦਮਾਸ਼ ‌ਹੋਵੇ💯🙏🏻

Prabhjeet Singh Prabhjeet Singh

ਪਿਓ ਅੱਗੇ ਫੱਣ

ਪਿਓ ਅੱਗੇ ਫੱਣ ਨੀ ਚੱਕੀ ਦਾ
ਸਿਰੀ ਨੱਪਣ ਨੂੰ ਮਿੰਟ ਦੋ ਲਗਦੇ ਆ

shayari4u shayari4u

#ਕਤੀੜਾ ਨਾਲ ਯਾਰਾਨੇ

#ਕਤੀੜਾ ਨਾਲ ਯਾਰਾਨੇ ਲਾ ਕੇ 🐅 ਸ਼ੇਰ ਨੀ ਡੱਕੀ ਦੇ#
#ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ💪 ਨੀ ਰੱਖੀ ਦੇ#

Palwinder Singh Palwinder Singh

ਨਜਾਰੇ ਲਈ' ਦੇ

ਨਜਾਰੇ ਲਈ' ਦੇ ਆ ਪੁੱਤ੍ ਚੌੜ ਨੀ ਕਰੀਦੀ ...





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ