ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਟਾਇਮ ਤਾ ਲੱਗੂ ਗਾ ☺
ਸਾਨੂੰ ਜਿੰਦਗੀ ਬਣੀ 🥰
ਬਣਾਈ ਤਾ ਨੀ ਮਿਲੀ bilo.. 😎
😕
ਪੱਗੇ ਪੁੱਗੇ ਛੱਡਕੇ ਸ਼ਰੀਫ ਬਣ ਗਏ 🤔
ਦੁਨੀਆਂ ਦੇ ਦੂਰ ਕਿਹੜਾ ਵਹਿਮ ਕਰੂਗਾ ... 😎😎
ਯਾਰੀਆਂ ਦੇ ਜਦੋ ਕਿਤੇ ਹੋਣੇ ਚਰਚੇ .. 🤩🤩💪
ਮਿੱਤਰਾ ਦੀ ਗੱਲ ਆਪੇ ਟਾਇਮ ਕਰੂਗਾ .. 🥰🥰😘
ਕੁਝ ਚੀਜਾਂ ,,ਕੁਝ ਗੱਲਾਂ
ਸਾਡੇ ਲਈ ਮਾਈਨੇ ਨਹੀ ਰੱਖਦੀਆ
ਜਿਵੇਂ ਮੇਰੇ ਲਈ ਇਹ ਦੁਨੀਆਂ
ਜਿਵੇਂ ਤੇਰੇ ਲਈ ਮੈ।।।
☺☺
ja pehla samjh jande shyd change rahnde
ਕਦੇ ਵੀ ਮਾਣ ਨਾ ਕਰੋ ਕੇ ਮੇਰੇ
ਬਿਨਾ ਸਰਨਾ ਨਹੀਂ
ਏਥੇ ਤਾ ਏਹੋਜੇ ਲੋਕ ਨੇ ਜੋ ਤਾਸ ਦਾ
ਪੱਤਾ ਗੁੰਮ ਹੋਣ ਤੇ ਜੋਕਰ ਨੂੰ ਹੀ
ਬਾਦਸ਼ਾਹ ਬਣਾ ਲੈਂਦੇ ਨੇ।।।।।।
☺☺☺
ਜਿੱਥੇ ਜੁੜੀਏ ਦਿੱਲ ਤੋ ਜੁੜੀਏ
ਸਾਨੂੰ ਖੇਡਾ ਖੇਡਣੀਆਂ ਆਉਦੀਆਂ
ਨਹੀਂ।
ਇੱਕ ਦੋਗਲਿਆ ਤੋ ਐਲਰਜੀ ਐ
ਦੂਜਾ ਚਲਾਕੀਆਂ ਸਾਨੂੰ ਭਾਉਂਦੀਆਂ
ਨਹੀਂ।।।।
☺☺☺
ਕਿੰਨੀ ਅਜੀਬ ਗੱਲ ਆ ਨਾ
ਮਨ ਕੱਪੜੇ ਦਾ ਨਹੀਂ ਫਿਰ ਵੀ ਮੈਲਾ ਹੋ ਜਾਦਾ
ਤੇ ਦਿੱਲ ਕੱਚ ਦਾ ਨਹੀਂ ਫਿਰ ਵੀ ਟੁੱਟ ਜਾਦਾ ਆ
🤨
Badshahpurya ਨੂੰ ਪਾਗਲ
ਬਣਾ ਗੀਤ ਐ
ਤੂੰ ਲਿਖਣਾ ਸਿਖਾ ਗਈ ਐ
ਹਾਏ ਨੀ ਇਸ ਕਮਲੇ ਨੂੰ
🥰
❤ ਦਾ ਨੀ ਮਾੜਾ 🔹🔷
🤟ਪਹਿਲੇ ਮਾਪੇ, 👳👩🚀
🤝ਦੂਜੇ ਯਾਰ, 👬👬
👍ਤੀਜੀ ਤੂੰ, 😘😍
🙏ਚੌਥਾ ਬੰਦਾ ਵਾੜਦੇ ਨਹੀਂ😎❎
😎 from ਜੱਟਜਾਤ😊
🤗 ਪੀ ਬੀ ੧੧😎
🤗 The end
ਕੀਤਾ ਤੈਨੂੰ ਪਿਆਰ ਸੀ
ਨਾਰੇ ਹੱਦਾਂ ਬੱਣੇ ਤੋੜ ਕੇ ਸਾਰੇ
ਤੂ ਤਾ ਝੱਲੀਏ ਦਿੱਲ ਤੋੜ ਗਈ
ਮੈ ਤੇਰੇ ਲਈ ਤੋੜਾ ਤਾਰੇ
🥰☹️☹️🥰
matlbi sb duniya