ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

shayari4u shayari4u

ਹਾਲ ਦਿਲ ਕਾ

ਹਾਲ ਦਿਲ ਕਾ ਉਸੇ ਸੁਨਾਤੇ ਹੁਏ
ਰੋ ਪੜਾ ਥਾ ਮੈਂ ਮੁਸਕੁਰਾਤੇ ਹੁਏ
😭😭😭😭

TeRa Deep TeRa Deep

➪ɪᴛ's ᴏᴋ ɪғ

➪ɪᴛ's ᴏᴋ ɪғ Yᴏᴜ ᴅᴏɴ'ᴛ Lɪᴋᴇ ᴍᴇ, NOT ᴇᴠᴇʀʏᴏɴᴇ HAs ɢᴏᴏᴅ ᴛAsᴛE.シ Deep

Bansal Saab Bansal Saab

ਸਿਕਾਇਤਾ ਕਰਨ ਤੇ

ਸਿਕਾਇਤਾ ਕਰਨ ਤੇ ਜਿੱਦ
ਕਰਨ ਦਾ ਫਾਇਦਾ ਵੀ
ਓਥੇ ਹੀ ਹੁੰਦਾ ,,,, ਜਿੱਥੇ
ਸਾਹਮਣੇ ਆਲਾ ਤੁਹਾਨੂੰ
ਆਪਣਾ ਕੁੱਝ ਸਮਝੇ..
🥰🥰🥰

Bansal Saab Bansal Saab

ਮੈ ਕਿਸੇ ਦੀਆਂ

ਮੈ ਕਿਸੇ ਦੀਆਂ ਯਾਦਾ
ਵਿੱਚ ਨਹੀਂ ਲਿਖਦਾ
ਪਰ ਜਦੋਂ ਲਿਖਦਾ ਤਾ
ਯਾਦ ਜਰੂਰ ਆ ਜਾਂਦੀ
ਆ... 🥰🥰🥰
my sweet heart💝❤

Bansal Saab Bansal Saab

ਮੈ ਦੇਖਿਆ ਈ

ਮੈ ਦੇਖਿਆ ਈ ਨਹੀਂ ਚੇਹਰਾ ਉਹਦਾ 🥰
ਮੈਨੂੰ ਤਾ ਉਹਦੇ ਨਾ ਨਾਲ ਈ ਮੁਹਬੱਤ ਹੋ ਗਈ 🥰🥰

Bansal Saab Bansal Saab

ਦੂਸਰੀ ਮੁਹਬਤ ਅਕਸਰ

ਦੂਸਰੀ ਮੁਹਬਤ ਅਕਸਰ
ਉਹਦੇ ਨਾਲ ਹੋ ਜਾਂਦੀ ਆ
ਜਿਹਦੇ ਨਾਲ ਪਹਿਲੇ
ਪਿਆਰ ਦਾ ਰੋਣਾ ਰੋ
ਰਹੇ ਹੋਇਆ☺😊
🥰

Bansal Saab Bansal Saab

ਮੈਨੂੰ ਦੇਖ ਕੇ

ਮੈਨੂੰ ਦੇਖ ਕੇ ਵੀ ਅਗਰ ਤੇਰਾ ਦਿਲ ਨਹੀ ਧੜਕਦਾ
ਤਾ ਯਕੀਨ ਮਨ 👇👇
,,
,,
,,
,,
,, ਹਾਰਟ ਦੀ ਪਰੋਬਲਮ ਆ ਤੈਨੂੰ 🤣

Bansal Saab Bansal Saab

ਅੈਵੇਂ ਨੀ ਹੁੰਦਾ

ਅੈਵੇਂ ਨੀ ਹੁੰਦਾ ਵੀ ਜਦ
ਦਿਲ ਕਰੇ ਗੱਲਾਂ ਕਰੇ
ਤੇ ਜਦ ਨਾ ਦਿਲ ਕਰੇ
ਤੇ ਦੇਖੇ ਵੀ ਨਾ 🥰🥰
ajj kal da time

Bansal Saab Bansal Saab

ਤੇਰੀਆਂ ਗੱਲਾਂ ਤੋਂ

ਤੇਰੀਆਂ ਗੱਲਾਂ ਤੋਂ ਲੱਗਦਾ
ਕਿਸੇ ਦੀਆਂ ਗੱਲਾਂ ਚ ਆ
ਗਿਆ ... 🥰





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ