ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
MEnu🤗 sAb kUj diTa #MaLak🙏 nE_kise chEeZ Di tHorr Nhi__💟👌👌
*
*
HUn tu V 👉mEnu miL jaNa💑_hOr kise Di mEnu lOdd nHi__💏😍😍
ਅਸੀ ਤਾਂ ਸੱਜਣਾ ਤੇਰੀ ਤਾਰੀਫ਼ ਵੀ ਨਹੀ ਲਿਖ ਸਕਦੈ,,
ਸੋਚਦੇ ਹਾਂ ਕਿਤੇ ਪੜਨ ਵਾਲਾ ਵੀ ਤੇਰਾ ਦੀਵਾਨਾ ਨਾ ਹੋ ਜਾਵੇ,,
#___Arsh __💞💞💞💞💞
ਅਕਲਾਂ ਬਾਝੋ ਖੂਹ ਖਾਲੀ,
ਬਾਝ ਮੁਹੱਬਤ ਰੂਹ ਖਾਲੀ,,
ਤੇਰੇ ਬਾਝੋ ਮੈਂ ਖਾਲੀ,,,
ਮੇਰੇ ਬਾਝੋ ਤੂੰ ਖਾਲੀ,,
#__Arsh_💞💞💞💞💞
ਇਸ਼ਕ 💕ਤਾਂ ਹੁੰਦਾ ਏ ਸਬਰਾਂ ਨਾਲ ਭਰਿਆ😇
ਇਮਤਿਹਾਨ ਬਹੁਤ ਇਹ👉 ਲੈਂਦਾ ਏ..!!
ਜਿਵੇਂ ਉਡੀਕ ਕਰੇ ਕੋਈ ਸੂਹੇ ਖੱਤ ਦੀ💖
ਓਦਾਂ ਇੰਤਜ਼ਾਰ 🤗ਸੱਜਣਾ ਦਾ ਰਹਿੰਦਾ ਏ😍..!!
💕ਮੇਰਾ ਯਾਰ ਸੋਹਣਾ ਹੱਦੋਂ ਵੱਧ, 💓
💖 ਜਿਵੇਂ ਚਾਨਣ ਕੋਈ ਹਨੇਰੇ ਵਿੱਚ, 💕
💝ਫੁੱਲ ਦੇਖ ਕੇ ਉਹਨੂੰ ਖਿੜਦੇ ਨੇ, 💓
❤ ਐਨਾਂ ਨੂਰ ਹੈ ਉਹਦੇ ਚਿਹਰੇ ਵਿੱਚ. .💟
ਤੇਰੇ ਹੁਸਨ ਕਿ ਕਿਆ ਤਾਰੀਫ਼ ਕਰੂ
ਕੁਛ ਕਹਤੇ ਹੂਏ ਭੀ ਡਰਤਾ ਹੂ
ਕੇ ਤੂੰ ਭੂਲ ਸੇ ਯੇ ਮਤ ਸਮਝ ਲੈਨਾ
ਕਿ ਮੈਂ ਤੁਮ ਸੇ ਮੁਹੱਬਤ ਕਰਤਾ ਹੂੰ
🌹🌹🤗
ਸਾਦਗੀ ਤੇਰੀ ਨੂੰ ਤੱਕ ਕੇ ਆਈਨੇ ਬਦਲ ਗਏ,
ਸੱਜਣਾ ਖੂਬਸੂਰਤੀ ਦੇ ਮਾਈਨੇ ਬਦਲ ਗਏ...
ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ👫,💖
🌙 ਚੰਨ ਤੋਂ ਵੀ ਸੋਹਣਾ👌ਯਾਰ ਮੇਰੀ ਝੋਲੀ ਪਾਇਆ ਏ…💞
ਸੁਣ ਨੀ ਕੁੜੀਏ ਜੀਨ ਵਾਲੀਏ,
ਲਾ ਮਿੱਤਰਾ ਨਾਲ ਯਾਰੀ,😉
ਨੀ ਇਕ ਤਾਂ ਲੈ ਦੂ ਸੂਟ ਪੰਜਾਬੀ😍,
ਸਿਰ ਸੂਹੀ ਫੁਲਕਾਰੀ,👌
ਕੰਨਾ ਨੂੰ ਤੇਰੇ ਝੁੰਮਕੇ ਲੈ ਦੂ ,
ਜੁੱਤੀ ਸਿਤਾਰਿਆ ਵਾਲੀ.😘
ਨੀ ਫੁੱਲ ਵਾਂਗੂ ਤਰ ਜੇ ਗੀ ,
ਲਾ ਮਿੱਤਰਾ ਨਾ .. .. Read more >>