ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਚੰਗੇ ਦਿਨ ਆਉਣ ਗੇ।
ਗੱਭਰੂ ਨੂੰ hope ਆ।
ਜ਼ੁਬਾਨੋ ਕੌੜਾ ਨਹੀ ਬੋਲੀਦਾ👉👉 ਇਹ ਕਿਰਦਾਰ ਮਾਰ ਦਿੰਦਾ ਏ..
ਹੰਕਾਰ ਨਹੀ ਕਰੀਦਾ ਮਨਾ🙂🙂 ਵਕਤ ਖੰਭ ਝਾੜ ਦਿੰਦਾ ਏ..
ਆਕੜ ਨਹੀਂ ਆ ਸੱਜਣਾਂ ਅਸੀਂ ਤਾਂ ਖੂਹ ਦੀ ਆਵਾਜ ਵਰਗੇ ਹਾਂ
ਜਿੱਦਾ ਆਵਾਜ ਮਾਰੋਗੇ ਉਦਾ ਦੀ ਹੀ ਸੁਣਲੋਗੇ ! ♠︎ ! Deep
ਸਾਡੇ ਸਟੇਟਸ 📱 ਤੱਤੀ ਚਾਹ ਵਰਗੇ ਨੇ ☕ ਕਮਲੀਏ
ਜਿਹਦੀ ਸਮਝ ਆਦੇਂ ਨੇ 🤔
ਉਹ ਮਜੇ ਲੈਂਦਾ 😇 ਤੇ ਜਿਹਦੀ ਨਹੀ ਆਉਦੇ 😵
ਉਹਦਾ ਅੰਦਰ ਸੜਦਾ 🔥
ਧੁੱਪੇ ਮੱਚ ਲਈ ਦਾ ਜਨਾਬ..🙏 ਪਰ ਕਿਸੇ ਦੀ ਤਰੱਕੀ ਤੇ ਨੀ.🤙
ਉੱਡੀ ਉੱਡੀ ਜਿਹੀ ਗੱਲ ਸੁਣੀ
ਟਾਇਮ ਚੱਕਣ ਨੂੰ ਫਿਰਦੇ ਆ ਮੇਰਾ
ਜ਼ੋਰ ਤਾਂ ਬਥੇਰਿਆਂ ਦਾ ਲੱਗਿਆ ਪਿਆ
ਤੂੰ ਵੀ ਲਾ ਕੇ ਦੇਖਲਾ 😏💪💪
ꨄ ਸਾਡੀ ਬਹੁਤਿਆਂ ਨਾਲ
ਬਣਦੀ ਨੀ ਕਿਉਂਕਿ
ꨄ ਸਾਨੂੰ ਕਿਸੇ ਦੀ ਚਮਚਾਗਿਰੀ
ਨੀ ਕਰਨੀ ਆਉਂਦੀ...😏🤨
ꨄ ᴅᴇᴇᴘ
🌿❤# ਹਮਾਰੀ ਪਸੰਦ ਹਮੇਸ਼ਾ ਲਾਜ਼ਵਾਬ ਹੋਤੀ ਹੇ 🌿❤
🌿💙# ਅਗਰ ਯਕੀਨ ਨਾ ਹੋ ਤੋਂ ਜ਼ਰਾ ਆਪਣੀ ਔਰ ਦੇਖ ਲੳ 🌿💙
──────⊱❤◈◈◈❤⊰──────
═════ ♢.✰.♢ ═════
ਕਮੀਆਂ ਮੇਰੇ ਵਿੱਚ ਵੀ ਨੇ ,
ਪਰ ਮੈਂ ਬੇਈਮਾਨ ਨਹੀਂ,
ਅਸੀ ਸੱਭ ਨੂੰ ਆਪਣਾ ਬਣਾਉਦੇ ਹਾਂ,.
ਅਸੀ ਸੋਚਦੇ ਨਫਾ ਨੁਕਸਾਨ ਨਹੀਂ,
ਸਾਨੂੰ ਤਿੱਖੇ ਤੀਰ ਕਹਿਨ ਦਾ ਕੀ ਫਾਈਦਾ,.
ਜਦ ਸਾਡੇ ਕੋਲ ਕਮਾਨ ਨਹੀਂ,
ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜ .. .. Read more >>