ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

TeRa Deep TeRa Deep

ਹੋਂਸਲਾ ਨੀ ਸੀ ਪੈਂਦਾ ਕਲਮ ਫੜਨ ਦਾ

ਅੱਜ ਲਿਖ਼ਣ ਲੱਗਾ ਨਾਲ ਜਜ਼ਬਾਤਾਂ ਦੇ

ਸਦ ਕੇ ਜਾਵਾਂ ਬਾਪੂ ਤੇਰੀ ਮਿਹਨਤ ਤੇ...

ਦੁੱਖ ਝੱਲੇ ਜੋ ਮਾੜੇ ਹਾਲਾਤਾਂ ਦੇ...

ਸਾਡੀ ਇੱਕ ਟਾਇਮ .. .. Read more >>

Rupinder Singh Rupinder Singh

ਸੋਨੇ ਦੇ

ਸੋਨੇ ਦੇ ਗਿਹਣੇਆ ਚੋ ਕਦੇ ਖੁਸਬੁ ਆਵੇ ਨਾ
ਜੀਭ ਦੇ ਜਖਮਾ ਨੂੰ ਕੋਈ ਮਲਮ ਹਟਾਵੇ ਨਾ
ਉ ਮੁਰਦੇ ਕਦੀ ਮੁੜਿਆ ਨੀ ਕਰਦੇ ਵਿੱਚ
ਸਮਸਾਨਾ ਤੋ
ਮਾ ਬਾਪ ਵਰਗੀ ਚੀਜ ਮਿਲਦੀ ਨਹੀ ਦੁਕਾਨਾ ਤੋ
RAVI DHOLANIA

Manpreet  Singh Manpreet Singh

ਇੱਕ ਅੱਖਰ ਵਿੱਚ

ਇੱਕ ਅੱਖਰ ਵਿੱਚ ਲਿਖਣਾ ਚਾਹਿਆ ਜਦ ਮੈ ਰੱਬ ਦਾ ਨਾਂ ਲੋੜ ਪਈ ਨਾ ਸੋਚਣ ਦੀ ਫਿਰ ਲਿਖ ਦਿੱਤਾ ਮੈ ਮਾਂ....
love u mom..
Manpreet kotkapura

Manpreet  Singh Manpreet Singh

ਵੱਸਦੀਆਂ ਰਹਿਣ ਇਹ

ਵੱਸਦੀਆਂ ਰਹਿਣ ਇਹ ਮਾਂਵਾਂ ਵੇ ਰੱਬਾ ਮੈ ਤੇਰੇ ਅੱਗੇ ਜਾਵਾਂ ਅਰਜ ਗੁਜਾਰੀ ਮਾਂ ਹੈ ਰੱਬ ਦਾ ਨਾਂਅ ਸੱਭ ਨੂੰ ਲੱਗੇ ਪਿਆਰੀ ਜਿਸਨੇ ਮਾਂ ਦੀ ਪੂਜਾ ਕੀਤੀ ਉਸਨੇ ਹੈ ਰੱਬ ਪਾਇਆ ਮਾਂ ਬਣਾਕੇ ਰੱਬ ਨੇ ਮਾਂ ਦੇ ਚਰਣੀ ਸ਼ੀਸ ਨਵਾਇਆ ਰੱਬ ਨੇ ਵੀ ਸਵੱਰਗ .. .. Read more >>

shayari4u shayari4u

ਤੇਰੀਆ ਦੁਆਵਾ ਨਾਲ

ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ,
.
ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ,,

shayari4u shayari4u

ਓਥੇ ਲੋੜ ਕੀ

ਓਥੇ ਲੋੜ ਕੀ ਪਿੱਪਲਾਂ ਤੇ ਬੇਰੀਆਂ ਦੀ_•ღ
ਜਿੱਥੇ ਬੋਹੜ ਦੀ ਸੰਘਣੀ ਛਾਂ ਹੋਵੇ_
ਓਹਨੂੰ ਲੋੜ ਕੀ ਤੀਰਥਾਂ ਤੇ ਜਾਣ ਦੀ_•ღ
ਜਿਸਦੀ ਰੱਬ ਵਰਗੀ ਘਰ ਮਾਂ ਹੋਵੇ.

TeRa Deep TeRa Deep

ਹਰ ਰਾਹ ਤੁਹਾਡੀ ਆਸਾਨ ਹੋਵੇ
ਹਰ ਰਾਹ ਚ ਤੁਹਾਡੀਆਂ ਖੁਸ਼ੀਆਂ ਹੋਣ
ਹਰ ਦਿਨ ਤੁਹਾਡਾ ਖੁਬਸੂਰਤ ਹੋਵੇ
ਅੱਜ ਦੇ ਦਿਨ ਜਨਮ ਦਿਨ ਮੁਬਾਰਕ।
Happy birthday❤️❤️ dad 🎂🎂🎉🎂
ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ ❤️❤️😘

Ranjodh Sidhu Ranjodh Sidhu

ਮਾਪਿਆਂ👪ਵਰਗਾ ਕੋਈ ਨਾ

ਮਾਪਿਆਂ👪ਵਰਗਾ ਕੋਈ ਨਾ ਸਹਾਰਾ ਜੱਗ ਉੱਤੇ ਵੀਰੇ

ਇਹ ਰੱਬ ਰੂਪ ਨੂੰ ਸਾਂਭ ਕਿ ਰਖਿਓ ਨਹਿਓ ਮਿਲਣੇ ਦੁਬਾਰਾ ਵੀਰੇ
.. sidhu 🖊🖊

Dharamveer Bhullar Dharamveer Bhullar

ਮਾਪਿਆਂ ਦੇ ਸਾਏ

ਮਾਪਿਆਂ ਦੇ ਸਾਏ ਹੇਠ ,,
ਔਲਾਦ ਬੇਖੌਫ ਘੁੰਮਦੀ ਏ !
ਭਾਊ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ