ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

Gopi Aulakh Gopi Aulakh

ਇਸੇ ਗੱਲੋ ਡਰਦੇ

ਇਸੇ ਗੱਲੋ ਡਰਦੇ ਆ ਕਿ ਸਾਡੀ ਰੂਹ ਨਾ ਦਾਗੀ ਹੋਜੇ.
.
ਹੱਟਜਾ ਸਰਕਾਰੇ ਹੱਟਜਾ ਨੀ ਕਿਤੇ JATT ਨਾ ਬਾਗੀ ਹੋਜੇ

shayari4u shayari4u

ਜੋ ਚੁਭਦੇ ਨੇ

ਜੋ ਚੁਭਦੇ ਨੇ ਬਣ ਵਾਰ ਵਾਰ ਕਿਲਾਂ 📌
ਬਣ ਹਥੌੜਾ 🔨 ਧਰਤੀ 'ਚ ਗੱਡ ਦਿਆਂਗੇ
ਜਿਹੜੇ ਕਹਿੰਦੇ ਨੇ ਅਸੀ ਕੁਝ ਕਰ ਨੀ ਸਕਦੇ
ਸਮਾ ⌚ ਆਉਣ ਤੇ ਉਨਾਂ ਦੇ ਵਹਿਣ ਕੱਢ ਦਿਆਂਗੇ

TeRa Deep TeRa Deep

बन्दा Nàhì है

बन्दा Nàhì है कोई टक्कर का आज की तारीख में..
इसीलिए लफ्ज Kúm पढ़ जाते है Húmáärì तारीफ़ में…!! /̵͇̿̿/'̿̿ ̿̿ ̿̿..... ༆₮ɆⱤ₳ ĐɆɆ₱༆

shayari4u shayari4u

ਗੱਲਾਂ ਸਾਡੀਆ #ਖਰੀਆਂ

ਗੱਲਾਂ ਸਾਡੀਆ #ਖਰੀਆਂ ਨੇ
ਅੱਣਖਾਂ ਦੇ ਨਾਲ ਭਰੀਆਂ ਨੇ
ਗੁਰੂ ਦੇ ਨਾਲ ਕਲੋਲ ਨੀ
ਤੇ #ਸਰਦਾਰਾਂ ਨਾਲ ਮਖੋਲ ਨੀ-

?????????????????? ??????????????????

ਅੱਜ ਹੀਰੋ ਤੋ

ਅੱਜ ਹੀਰੋ ਤੋ ਜ਼ੀਰੋ ਬਣ ਗਿਆ ਹੈ,

ਗਲਤੀ ਕੀਤੀ ਤੈਨੂੰ ਪਿਆਰ ਕਰਕੇ।

ਅੱਜ ਉਹ ਸਾਲ਼ੇ ਵੀ ਅੱਖਾ ਕੱਢ ਦੇ ਆ,

ਜਿਹੜੇ ਸਾਡਾ ਨਾਮ ਸੁਣ ਕੇ ਅਪਣਾ ਰਾਹ ਬਦਲ ਲੈਂਦੇ ਸੀ ।



៚⃞𝐌ʀ.𝐋𝐨𝐯𝐞 ❤⃝✮᭄͢

shayari4u shayari4u

ਤੁਰਨ ਦਾ ਤਰੀਕਾ

ਤੁਰਨ ਦਾ ਤਰੀਕਾ ਹੀ ਬਦਲਿਆ,,
ਲੋਕਾਂ ਨੇ ਬਦਨਾਮ ਕਰਨਾ ਸ਼ੁਰੂ ਕਰਤਾ,
ਲੋਕਾਂ ਦੀਆਂ ਲੱਖ ਕੋਸ਼ਿਸ਼ਾਂ ਤੇ ਵੀ ਨਾ ਹਾਰਿਆ,
ਤਹਿਯੋ ਜੱਸੜ ਨੇ ਆਪਣਾਂ ਵਜੂਦ ਬਣਾਇਆ...

shayari4u shayari4u

ਜੁਲਮ ਦੀ ਖਾਤਰ

ਜੁਲਮ ਦੀ ਖਾਤਰ ਲੜਨਾ ਕੰਮ ਸਰਦਾਰਾ ਦਾ
ਗਉ ਗਰੀਬ ਲਈ ਖੜਨਾ ਕੰਮ ਸਰਦਾਰਾ ਦਾ...

shayari4u shayari4u

☝ਲੰਬੀਆ ਉਮਰਾਂ ਬਖਸ਼ੀ

☝ਲੰਬੀਆ ਉਮਰਾਂ ਬਖਸ਼ੀ 🙏ਉਹਨਾਂ ਨੂੰ
ਜਿਹਨਾਂ ਦੇ ❤ਦਿਲਾਂ ਵਿੱਚ ਧੜਕਦੇ 😍ਆ...
👉ਉਹ ਵੀ ਜਿਉਦੇਂ 👍ਰਹਿਣ ਰੱਬਾ
🙏ਜਿਹਨਾਂ ਦੀਆ 👀ਅੱਖਾਂ ਵਿੱਚ ਰੜਕਦੇ ਆ...

shayari4u shayari4u

ਓ ਖੜ੍ਹ ਜਾ #ਰਕਾਨੇ
ਤੇਰੇ #ਸੌਂਕੀ ਜੱਟ ਨੂੰ👳 ਨੀ
ਹੱਥ #ਮੁੱਛਾਂ ਤੇ ਮਾਰ ਲੈਣ ਦੇ👇
❤💚





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ