ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Girls Quotes Status, Shayari in Punjabi, ਕੁੜੀਆਂ ਲਈ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਜਦੌਂ ਪਾਈ ਹੋਵੇ..🥀 ਕੱਢਵੀਂ

ਜਦੌਂ ਪਾਈ ਹੋਵੇ..🥀
ਕੱਢਵੀਂ ਜੀ ਜੁੱਤੀ..👠
ਨਾਲ ਜੱਚਦੀ ਫੁੱਲਕਾਰੀ ਏ ..👌👌
ਨਾਮ ਪਿੱਛੇ kaur ਲੱਗਦਾ 👑
ਏਹੀ ਤਾਂ ਸਾਡੀ ਸਰਦਾਰੀ ਏ... 🙏👑👑

?????????????????? ??????????????????

ਸਾਡਾ ਦਿਲ ਭੋਲਾ

ਸਾਡਾ ਦਿਲ ਭੋਲਾ ਸੀ ,
ਜੌ ਤੇਰੀਆ ਗੱਲਾਂ ਵਿਚ ਆ ਗਿਆ।

ਹੋਰਾਂ ਦੇ ਵੱਸ ਦੀ ਗੱਲ ਨਹੀਂ ਸੀ,
ਸਾਨੂੰ ਆਪਣਾ ਸਾਡਾ ਮਾਰ ਗਿਆ।।

ͫ≛𝐦𝐫.𝐋𝐨𝐯𝐞·ͥ·ᷡ ·ⷮ·ⷩ·ⷷ ·ⷩ·ͦ·ͧ·ᷤ

Gursej singh buttar Gursej singh buttar

9996062961 jatt da

9996062961 jatt da number
jehne lena lelo
yr please

Gurwinder Singh Gurwinder Singh

❣️🌹❣️🌹❣️🌹❣️🌹❣️🌹❣️🌹 🌹

❣️🌹❣️🌹❣️🌹❣️🌹❣️🌹❣️🌹
🌹 ❣️
❣️ਤੂੰ ਹੋ ਜਾਵੇਂ ਮੇਰੀ 🌹
🌹 ਇਹ ਇੱਕੋ ਇੱਕ ਮੇਰਾ ਖਵਾਬ ਏ❣️
❣️ 🌹
🌹❣️❣️❣️❣️❣️❣️❣️❣️❣️❣️❣️
❣️ .. .. Read more >>

Khushii Khushii

ਵਾਹਿਗੁਰੂ ਜੀ

ਵਾਹਿਗੁਰੂ ਜੀ ਮੇਰੇ ਵੀਰਾ ਨੂੰ ਸਲਾਮਤ 🙏
ਰਖੀਂ ਸ਼ਰੀਕ 🤘 ਤਾ ਉਹਨਾਂ
ਨੂੰ ਪਹਿਲਾਂ ਦੇਖ ਬਹੁਤ ਮੱਚਦੇ ਨੇ😂
nav di khushii

Gurwinder Singh Gurwinder Singh

ਸਾਨੂੰ ਵੀ ਕਦੇ ਜੱਫੀ ਪਾ ਕੇ ਮਿਲ
ਜਿੱਦਾਂ ਮਿਲਦੀ ਆਪਣੀਆਂ ਸਹੇਲੀਆਂ ਨੂੰ
.
. .
. . .
. .
.
ਸਾਡੀ ਵੀ ਕੋਈ ਹੈਗੀ ਆ
ਦੱਸਣ ਜੋਗੇ .. .. Read more >>

Gurwinder Singh Gurwinder Singh

ਜਿਥੇ ਮਰਜੀ ਰਹੀ ਤੇ ਜਿਸਦੀ ਮਰਜੀ ਹੋਈ,
🙏🙏🙏🙏🙏🙏🙏🙏🙏🙏
🙏 ਪਰ ਤੇਨੂੰ ਸੁਹੰ ਮੇਰੀ ਲੱਗੇ. 🙏
🙏 ਮੇਨੂੰ ਯਾਦ ਕਰਕੇ ਨਾ ਰੋਈ। 🙏
🙏🙏🙏🙏🙏🙏🙏🙏🙏🙏

shayari4u shayari4u

ਕਾਲਾ ਧਾਗਾ, ਚਾਂਦੀ

ਕਾਲਾ ਧਾਗਾ, ਚਾਂਦੀ ਦੇ ਘੁੰਗਰੂ
ਭਤੀਜੇ ਨੂੰ ਤੜਾਗੀ ਪਾਉਣਗੀਆਂ।
ਵੀਰਾਂ ਦੀ ਰੱਖੜੀ ਜੀਵੇਗੀ,
ਜਦ ਤੱਕ ਕੁੜੀਆਂ ਹੋਣਗੀਆਂ।
❤️😊🎉

Gurbaj Singh Cheema Gurbaj Singh Cheema

ਜੇਠ ਹਾੜ ਦੇ

ਜੇਠ ਹਾੜ ਦੇ ਦੁਪਿਹਰੇ ਵੀ ਠਰਿਅਾ ਕਰੇਂਗੀ...
ਰਾਤ ਨੂੰ ਛੱਡ ਦਿਨੇ ਵੀ ਚੇਤੇ ਕਰਿਅਾ ਕਰੇਂਗੀ...
ਜਿਸ ਦਿਨ ਛੱਡ ਤਾ ਤੇਰੇ ਯਾਰ ਨੇ
ਸਿਰਾਨੇਅਾਂ ਚ ਸਿਰ ਦੇ-ਦੇ ਕੇ ਰੋੲਿਅਾ ਕਰੇਂਗੀ...😭😭





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ