ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Good Motivational Quotes Status, Shayari in Punjabi, ਚੰਗਿਆਂ ਗੱਲ੍ਹਾ ਅਤੇ ਚੰਗੇ ਵਿਚਾਰ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

Sandeep Singh Sandeep Singh

ਗਲਤ ਸੋਚ ਤੇ

ਗਲਤ ਸੋਚ ਤੇ ਗਲਤ ਅੰਦਾਜ਼ਾ
ਬੰਦੇ ਨੂੰ ਹਰ ਰਿਸ਼ਤੇ ਤੋ ਗੁੰਮਰਾਹ ਕਰ ਦਿੰਦੇ ਹਨ
ਮੀਨ..

shayari4u shayari4u

"ਜ਼ਿੰਦਗੀ ਤੋਂ ਆਸੂਲ

"ਜ਼ਿੰਦਗੀ ਤੋਂ ਆਸੂਲ ਸਿਖੇ ਨੇ...
ਕੀ ਪਿਆਰ ਕੀ ਮੁਹੱਬਤ...
ਸਬ ਰਿਸ਼ਤੇ ਫਿੱਕੇ ਨੇ...
ਸੱਚ ਜਾਣੀ ਤੂੰ ਕਿਸੇ ਦਾ ਹੋਈ ਨਾ...
ਦਿਲ ਟੁੱਟਿਆ ਕਦੇ ਨੀ ਜੁੜਦਾ...
ਸੁਪਨਿਆਂ ਦੇ ਮੋਤੀ ਪਰੋਈ ਨਾ..."

Ravi Singh Ravi Singh

ਸਾਨੂ ਕੋਈ ਯਾਦ

ਸਾਨੂ ਕੋਈ ਯਾਦ ਰੱਖੇ. ਏਦਾਂ ਦਾ ਕੋਈ ਕੰਮ ਨਈ ਕਰਿਆ.. ਜਿਨੀ ਬੀਤੀ ਆਉਖੀ ਬੀਤੀ . ਕਿਸੇ ਨੇ ਆਣ ਪਲਾ ਨਈ ਫ਼ੜਿਆ..ਆਸ ਹੈ ਅਗੇ ਚੰਗੀ ਬੀਤੇ ਗੀ..ਜਿਓੰਦਾ ਹਾਂ ਹਾਲੇ ਨਈ ਮਰਿਆ...🙏🙏🌹ਰ ਸਿੰਘ 🌹🌹👍

shayari4u shayari4u

#ਗਲਤੀਆਂ ਤੋਂ ਬਚਣ

#ਗਲਤੀਆਂ ਤੋਂ ਬਚਣ ਲਈ #ਤਜੁਰਬੇ ਦੀ ਲੋੜ ਹੁੰਦੀ ਹੈ
ਤੇ #ਤਜੁਰਬਾ #ਗਲਤੀਆਂ ਨਾਲ ਹੀ ਮਿਲਦਾ ਹੈ 💯✍️
❣️ 😁😁😁😇😇 ❣️

shayari4u shayari4u

ਦੀਦ ਤੇਰੀ ਸਾਉਣ

ਦੀਦ ਤੇਰੀ ਸਾਉਣ ਆਲੀ ਕਿਣਮਿਣ ਵੇ
ਹਾਸਾ ਤੇਰਾ ਚੇਤਰ ਦਾ ਪਹਿਲਾ ਦਿਨ ਵੇ ।

ਨਵਾਂ ਸੰਮਤ ਮੁਬਾਰਕ ❤️

Balveer Chand Balveer Chand

ਜਦੋਂ ਵੀ ਕਰੀਏ

ਜਦੋਂ ਵੀ ਕਰੀਏ ਸੜਕ ਨੂੰ ਪਾਰ ,
ਆਸੇ ਪਾਸੇ ਲਈਏ ਝਾਤੀ ਮਾਰ...।

Balveer Chand Balveer Chand

ਬੰਦਾ ਬੰਦੇ ਨੂੰ

ਬੰਦਾ ਬੰਦੇ ਨੂੰ ਮਿਲੇ ਪਰ ਮਿਲੇ ਪਿਆਰ ਨਾਲ ...... ਰੋਟੀ ਹੱਕ ਦੀ ਮਿਲੇ ਚਾਹੇ ਮਿਲੇ ਅਚਾਰ ਨਾਲ

shayari4u shayari4u

ਰੱਬ ਨਾ ਬਦਲ

ਰੱਬ ਨਾ ਬਦਲ ਸਕਿਆ ਬੰਦੇ ਨੂੰ
ਪਰ ਬੰਦੇ ਨੇ ਆਪਣੇ ਮਤਲਬ ਲਈ
ਕਈ ਰੱਬ ਬਦਲ ਲਏ 🙏😔!! ....
ਰਾਮ ਰਾਮ ਜੀ 🙏🙏

shayari4u shayari4u

ਜਿੰਦਗੀ ਤੁਹਾਡੇ ਇਮਤਿਹਾਨ

ਜਿੰਦਗੀ ਤੁਹਾਡੇ ਇਮਤਿਹਾਨ ਲੈਂਦੀ ਹੈ
ਆਪਣੇ ਆਪ ਤੇ ਭਰੋਸਾ ਰੱਖੋ 🙏🏼
ਲੋਕਾਂ ਤੇ ਨਹੀਂ 😇😇
💐 ਸੋਹਣੀ ਸਵੇਰ 💐





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ