ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕੀ ਬੋਹਤਾ ਨੀ ਥੋੜਾ ਜਾ ਏਤਬਾਰ ਤਾਂ ਕਰ
ਜਿੰਮੇ ਲੋਕਾਂ ਤੇ ਬਿਸਬਾਸ ਕਰਦੀ ਐ
ਤੂੰ ਮੇਰੇ ਤੇ ਬਿਸਵਾਸ ਤਾਂ ਕਰ
ਕੀ ਮੈ ਦੂਜਿਆਂ ਵਾਂਗੂੰ ਛੱਡ ਕੇ ਨੀ ਜਾਂਦਾ
ਕੀ ਮੈ ਦੂਜਿਆਂ ਵਾਂਗੂ ਛੱਡ ਕੇ ਨੀ ਜਾਂਦਾ
ਤੂੰ ਮੈਨੂੰ ਪਿਆਰ ਤਾਂ ਕਰ
.. .. Read more >>
ਮਨਿਆ ਕੇ ਤੇਰੇ ਨਾਲ ਪਿਆਰ ਹੋ ਗਿਆ. ਏਦੇ ਚ ਮੇਰਾ ਵੀ ਕੀ ਕਸੂਰ ਆ.. ਤੂੰ ਵੀ ਮੈਨੂੰ ਪਿਆਰ ਕਰੇ ਮੈਂ ਕਦੋ ਚਾਇਆ.. ਮੈਨੂੰ ਤਾ ਤੇਰੀ ਨਫਰਤ ਵੀ ਮਨਜੂਰ ਆ.. 🌹🙏ਰ ਸਿੰਘ 💞💞🙏
ਜਬ ਅਕੇਲੇ ਥੇ ਤੋਂ ਸਹਾਰਾ ਦੀਆ ਤੇਰੇ ਪਿਆਰ ਨੇ.. ਤੁਮ ਮਿਲ ਜਾਓ ਜੇ ਹੋਗਾ ਤੋਂ ਨਈ. ਲੇਕਿਨ ਉਮਰ ਤੋਂ ਗੁਜਰ ਸ਼ਕਤੀ ਹੈ ਆਪਕੇ ਇੰਤਜ਼ਾਰ ਮੇ... 🌹🫶ਰ ਸਿੰਘ 🌹💞
ਨਾਰਾਜ ਨਾ ਹੋਇਆ ਕਰ ਸੱਜਣਾ.. ਕਿਸੇ ਨੇ ਉਮੀਦ ਰੱਖ ਕੇ ਵਿਸ਼ਵਾਸ ਕੀਤਾ ਹੁੰਦਾ.. ਬਸ ਹੱਸ ਕੇ ਗੱਲ ਕਰ ਲਿਆ ਕਰ.. ਸਾਡੇ ਲਈ ਏਨਾ ਹੀ ਬੜਾ ਹੁੰਦਾ 🌹❤️👍ਰ ਸਿੰਘ 🌹💞❤️
ਸੋਚ ਤਾ ਦੌਰ ਬਦਲਣ ਦੀ ਰੱਖਦਾ ਸੀ. ਪਰ ਟਾਈਮ ਮਾੜਾ ਚਲਿਆ ਕੇ ਨਾਲ ਚਲਣ ਵਾਲਾ ਪਿਆਰ ਹੀ ਬਦਲ ਗਿਆ.. ❤️🌹🫶ਰ ਸਿੰਘ ❤️🌹
ਕੋਈ👀 ਦੇਖ ਲਵੇ ਨਾ ਆਪਾ ਨੂੰ,
ਚੱਲ ਆਪਣਾ ਆਪ 🙈ਛਿਪਾ ਲਈਏ,
😷 ਚੁੱਪ ਚਾਪ ਦਿਲਾਂ ਦੀ ❤️ਧੜਕਣ ਨੂੰ
ਇਕ ਦੂਜੇ ਨਾਲ ਵਟਾ ਲਈਏ...
ਹਰ ਮੋੜ ਤੇ ਤੇਰੇ ਨਾਲ ਖੜੂਗਾ
ਤੂੰ ਭਾਵੇਂ ਸੱਜਣਾ ਲਈ ਅਜ਼ਮਾ
ਮੇਰੇ ਬੇਸ਼ਕ ਮਰ ਜਾਵਣ
ਤੇਰੇ ਮਰਨ ਨਹੀਂ ਦਿੰਦਾ ਚਾਅ
*ਭਿੰਦਾ ਮੋਗੇ ਵਾਲਾ*
ਸਾਡੇ ਲਿਖੇ ਲਫ਼ਜ਼ਾਂ ਨੂੰ ਵੀ ਥੋਹੜਾ ਸਤਿਕਾਰ ਦੇ ਦਿਆਂ ਕਰੋ.. ਜ਼ਿਆਦਾ ਨਈ ਤਾ ਬਸ ਥੋਹੜਾ ਜੇਹਾ ਸਾਨੂ ਵੀ ਪਿਆਰ ਦੇ ਦਿਆਂ ਕਰੋ... ❤️👍🫶💞ਰ ਸਿੰਘ 🫶🫶🌹
ਦਿਲ ਹੁਣ ਰਿਹਾ ਨਾ ਵੱਸ ਚ ਮੇਰੇ
ਹੱਥ ਵੀ ਰਹੇ ਨਾ ਹੱਥ ਚ ਮੇਰੇ
ਲੈ ਪਿਆਰ ਦਾ ਇਜ਼ਹਾਰ ਮੈ ਕਰਦਾਂ
ਲੈ ਸਕਦੀ ਆਂ ਦੱਸ ਨੀ ਫੇਰੇ,,??
plzz ਗੱਲ ਕਰ ਲਾ ਇਕ ਵਾਰ ਤਨੂੰ
~~ਭਿੰਦਾ ਮੋਗੇ ਵਾਲਾ~~