ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Boys Quotes Status, Shayari in Punjabi, ਮੁੰਡਿਆਂ, ਲੜਕਿਆਂ ਲਈ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

#ਕਹਿੰਦੀ ਟੇਡਾ-2 ਤੱਕਦਾ👀

#ਕਹਿੰਦੀ ਟੇਡਾ-2 ਤੱਕਦਾ👀 ਗੱਭਰੂ,
ਗੱਲ ਅੱਖ ਦੇ ੲਿਸ਼ਾਰੇ ਨਾਲ ਕਿਹ ਗਿਅਾ ਨੀ,
ਸੈਲਫੀ ਖਿਚਦਾ-2 ਗੱਭਰੂ,
ਦਿੱਲ♥ ਵੀ ਖਿੱਚ ਕੇ ਲੈ ਗਿਆ ਨੀ,.#
😘😘😘😍😍

deepak deepak

ਬਾਪੂ ਨਾਲ ਕੰਮ

ਬਾਪੂ ਨਾਲ ਕੰਮ ਵਿੱਚ ਹੱਥ ਵਟਾਈ ਦਾ ਕੂੜੀਆ ਪਿਛੇ ਗੇੜੇ ਨੀ ਲਾ ਈ ਦੇ ਜੀ ਨੇ set ਹੋਣਾ ਹੋ ਆਪੇ ਹੋ ਜੋ ਆਪਾ ਕਿਸੇ A ਤਰਲੇ ਨੀ ਪਾਈ ਦੇ

sharn Arora sharn Arora

ਕੰਨ ਲਾ ਕੇ

ਕੰਨ ਲਾ ਕੇ ਸੁਣੀ ਕੈਲਗਿਰੀ ਵਾਲੀਏ
ਮੁੰਡਾ ਕਰਦਾ belong ਬਰਨਾਲੇ ਸਹਿਰ ਨੂੰ

shayari4u shayari4u

ਚੰਡੀਗੜ੍ਹ ਦੀ ਸ਼ਰਾਬ

ਚੰਡੀਗੜ੍ਹ ਦੀ ਸ਼ਰਾਬ ਵਾਂਗੂੰ ਤੂੰ ਸਸਤੀ 🍺🍻ਨੀ ,
ਮੁੰਡਾ ਮਹਿੰਗਾਂ ਜਿਵੇ ਚਿੱਟਾਂ ਬਾਡਰਾਂ ਤੋ ਪਾਰ ਦਾ😉

shayari4u shayari4u

#ਤੂੰ ਪੜ੍ਹਦੀ ਰਹਿ

#ਤੂੰ ਪੜ੍ਹਦੀ ਰਹਿ ਜਾਣਾ,
ਅੱਸੀਂ ਕੰਮਾਂ ਕਾਰਾਂ ਚ ਪੈ ਜਾਣਾ,..
#ਯੈਕੇ ਨੂੰ ਕਿਸੇ ਹੋਰ ਨੇ ਪਟ ਲੈਣਾ ...
ਤੇ ਤੂੰ ਫੀਲਿੰਗਾਂ ਲੈਂਦੀ ਰਹਿ ਜਾਣਾ.

shayari4u shayari4u

☺ਬਹੁਤ #ਕਮਜ਼ੋਰ 🙌♀

☺ਬਹੁਤ #ਕਮਜ਼ੋਰ 🙌♀ ਆ ਮੈਂ

ਕੁੜੀਆਂ 👭 ਮਿੰਟਾਂ ਚ #ਸੈੱਟ👌ਕਰ ਲੈਦੀਅਾ 👳ਮੈਂਨੂੰ..
😜

shayari4u shayari4u

ਅੈਨੇ ਸੱਸਤੇ ਨਾ

ਅੈਨੇ ਸੱਸਤੇ ਨਾ ਦਿਲ ❤ਯਾਰਾ ਦੇ
ਜੋ ਅੱਖ 👱 ਮਾਰ ਕੇ ਖਰੀਦ ਲਵੇਗੀ😜😜😜

shayari4u shayari4u

ਕਹਿੰਦੀ #ਫੋਟੋ ਤੇਰਿਆਂ

ਕਹਿੰਦੀ #ਫੋਟੋ ਤੇਰਿਆਂ ਦੇ,
ਮੈਂ #ਸਦਕੇ ਜਾਵਾਂ
.
ਕਰਾਂ #ਉਡੀਕ ਤੇਰੀ ਫੋਟੋ ਦੀ...
.
ਪਹਿਲਾਂ ਆਪ #LIKE ਕਰਾਂ,
ਫਿਰ #ਸਹੇਲੀਆਂ ਤੋਂ ਕਰਾਵਾ....

shayari4u shayari4u

#ਚੜ੍ਹਦੀ🚩ਜਵਾਨੀ ਮੁੰਡਾ ਸ਼ਕੀਨੀ😎ਲਾਵੇ

#ਚੜ੍ਹਦੀ🚩ਜਵਾਨੀ ਮੁੰਡਾ ਸ਼ਕੀਨੀ😎ਲਾਵੇ ਅੱਤ ਦੀ👌
#ਆਕੜਾਂ ਜੋ ਰੱਖਦੀ👩ਸੀ ਉਹ ਵੀ ਚੋਰੀ ਚੋਰੀ👀ਤੱਕਦੀ..





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ