ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਤੂੰ ਸਾਹਿਬਾ ਵਾਂਗੂ

ਤੂੰ ਸਾਹਿਬਾ ਵਾਂਗੂ ਕਰੀ ਨਾ
ਮੈਂ ਮਿਰਜੇ ਵਾਂਗੂ ਕਰਦਾ ਨੀ
ਜਾ ਕੇ ਕਹਿ ਦੇ ਆਪਣੇ ਵੀਰਾਂ ਨੂੰ
ਯਾਰ ਕਿਸੇ ਤੋਂ ਡਰਦਾ ਨੀ 🤗🤗

shayari4u shayari4u

ਪੰਗੇ ਪੁੰਗੇ ਛੱਡਕੇ

ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔
ਦੁਨੀਆਂ ਦੇ ਦੂਰ ਕਿਹੜਾ ਵਹਿਮ ਕਰੂਗਾ ... 😎😎
ਯਾਰੀਆਂ ਦੇ ਜਦੋ ਕਿਤੇ ਹੋਣੇ ਚਰਚੇ .. 🤩🤩💪
ਮਿੱਤਰਾ ਦੀ ਗੱਲ ਆਪੇ ਟਾਇਮ ਕਰੂਗਾ .. 🥰🥰💓

shayari4u shayari4u

ਮੁਕਾਬਲੇ ਦੀ ਗੱਲ

ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ,
ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ..
ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ,
ਚਬਲਾ ਦਾ ਜਮਾਨਾ ਹੀ ਮੁੱਕਾ ਦਿਆਂਗੇ..!!

shayari4u shayari4u

ਲੁੱਕੇ ਹੋਏ ਬੱਦਲ

ਲੁੱਕੇ ਹੋਏ ਬੱਦਲ ਹਾਂ,
ਬੱਸ ਛਾਉਣਾ ਬਾਕੀ ਏ
ਸਹੀ ਸਮੇਂ ਦੀ ਉਡੀਕ ਹੈ,
ਬਸ ਸਾਹਮਣੇ ਆਉਣਾ ਬਾਕੀ ਏ

shayari4u shayari4u

ਲੋਕੀ ਆਖਦੇ ਨੇ

ਲੋਕੀ ਆਖਦੇ ਨੇ ਗਾਹ 👳ਮੁੰਡਾ ਪਾਈ ਜਾਂਦਾ ਆ.
ਕਿੱਥੋਂ 📷ਫੋਟੋਆਂ ਕੱਢ ਕੱਢ ਕੇ ਪਾਈ ਜਾਂਦਾ ਆ.
ਕਈ #facebook ਵਾਲੇ 👲ਉਸਤਾਦ ਆਖਦੇ
ਓੁਹ 👌ਅੱਤ ਉੱਤੇ 👌ਅੱਤ ਕਰਵਾਈ ਜਾਂਦਾ ਆ..

TeRa Deep TeRa Deep

😌ਭੋਲੇ ਚਿਹਰਿਆਂ ਦਾ


😌ਭੋਲੇ ਚਿਹਰਿਆਂ ਦਾ ਗਲਤ
ਅੰਦਾਜਾ ਨਾ ਲਾੲੀ ਛੋਟੂ
ਹਰ ਕੰਮ ਦਾ ਮੌਕੇ ਤੇ ਹੱਲ ਹੈਗਾ
ਸਾਡੇ ਕੋਲ, ਆਪਣੇ ਜਿਗਰ
ਤੇ ਬਣੇ ਆ 💪 ਪੁੱਤ ਤੇਰੇ ਵਾਂਗ.....
ਗੈਰਾਂ ਦੇ ਸਿਰਾਂ ਤੇ ਨੀ.. ᴅᴇᴇᴘ

Varinder Singh Varinder Singh

🥰🥰 ਜਿਹਨੂੰ ਵੱਜਦੇ

🥰🥰 ਜਿਹਨੂੰ ਵੱਜਦੇ salute🥰🥰 ਪਾ ਕੇ ਤੁਰਾਂ ਨਾਲ

suit 🥰🥰 ਹੋਵੈ ਕੁੜਤੇ ਪੰਜਾਮੇ ਆਲੇ jatt in💪💪

shayari4u shayari4u

ਸਾਨੂੰ ਬੁਝੇ ਹੋਏ

ਸਾਨੂੰ ਬੁਝੇ ਹੋਏ ਦੀਵੇ ਨਾ ਸਮਝੋ ,
ਅਸੀਂ ਵਾਂਗ ਮਿਸ਼ਾਲਾਂ ਮੱਚਾਂਗੇ
ਅਸੀਂ ਉਹ ਨਹੀਂ ਜੋ ਤੁਸੀ ਸਮਝ ਰਹੇ🚫,
ਜਦੋਂ ਟੱਕਰਾਂ ਗੇ ਤਾਂ ਦੱਸਾਂਗੇ.😎🔫

shayari4u shayari4u

ਸਾਨੂੰ ਬੁਝੇ ਹੋਏ

ਸਾਨੂੰ ਬੁਝੇ ਹੋਏ ਦੀਵੇ ਨਾ ਸਮਝੋ ,
ਅਸੀਂ ਵਾਂਗ ਮਿਸ਼ਾਲਾਂ ਮੱਚਾਂਗੇ
ਅਸੀਂ ਉਹ ਨਹੀਂ ਜੋ ਤੁਸੀ ਸਮਝ ਰਹੇ🚫,
ਜਦੋਂ ਟੱਕਰਾਂ ਗੇ ਤਾਂ ਦੱਸਾਂਗੇ.😎🔫





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ