ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Boys Quotes Status, Shayari in Punjabi, ਮੁੰਡਿਆਂ, ਲੜਕਿਆਂ ਲਈ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਬਾਂਹ ਫੜਕੇ ਮੈ

ਬਾਂਹ ਫੜਕੇ ਮੈ ਰੋਕ ਲੈਣੀ ਜਦ ਟਕਰੇਗੀ ਮੁਟਿਆਰੇ ਨੀ__
ਬੱਸ ਇੱਕ ਗੱਲ ਦਾ ਜਵਾਬ ਲੈਣਾ ਕਿੳੁ ਪੁੱਛਦੀ ਸੀ ਸਹੇਲੀਆਂ ਤੋਂ ਸਾਡੇ ਬਾਰੇ ਨੀ
😉😉😘😘

shayari4u shayari4u

ਲੱਗਦੀਅਾਂ ਸ਼ਰਤਾਂ ਜੇ

ਲੱਗਦੀਅਾਂ ਸ਼ਰਤਾਂ ਜੇ Selfie Queen ਤੇ
.
Google ਤੇ ਸਰਚਾਂ ਵੀ ਵੱਜਣ ਸ਼ੌਕੀਨ ਤੇ..

Verinder Verinder

#ਚੜ੍ਹਦੀ🚩ਜਵਾਨੀ ਮੁੰਡਾ ਸ਼ਕੀਨੀ😎ਲਾਵੇ

#ਚੜ੍ਹਦੀ🚩ਜਵਾਨੀ ਮੁੰਡਾ ਸ਼ਕੀਨੀ😎ਲਾਵੇ ਅੱਤ ਦੀ👌
#ਆਕੜਾਂ ਜੋ ਰੱਖਦੀ👩ਸੀ ਉਹ ਵੀ ਚੋਰੀ ਚੋਰੀ👀ਤੱਕਦੀ..

shayari4u shayari4u

ਕਦੇ ਵੀ ਨਹੀ

ਕਦੇ ਵੀ ਨਹੀ ਸੀ ਸੋਚਿਆ ....🤔🤔🤔
ਇਹਦਾ ਦੇ ਦਿਨ ਆਉਣ ਗੇ....😎😎
ਇਹਨਾ ਹੋਉ ਗਾ ਡਰ ਸਾਡਾ.....💪💪
ਆਪਣੀ ਸਹੇਲੀ ਨੂੰ ਕਹਿ ਕੇ....👫👫
ਸਾਨੂੰ BLOCK ਮਰਵਾਉਣ ਗੇ.... 😀 😀 😀

shayari4u shayari4u

🌝ਵਗਦੀਆ ਨਲੀਆ⛄ ਸਾਂਭੀਆ

🌝ਵਗਦੀਆ ਨਲੀਆ⛄ ਸਾਂਭੀਆ ਨੀ ਜਾਂਦੀਆ 🐼
🐷ਭਾਲਦੀਆ ਸਾਡੇ 🐱ਜਿਹੇ ਸੋਹਨੇ👽 ਮੂੰਡੇ😎

shayari4u shayari4u

ਸਰਦਾਰੀ ਦਾ ੲੇ

ਸਰਦਾਰੀ ਦਾ ੲੇ ਫੈਨ ਮੁੰਡਾ ਮੁੱਢ ਤੋ
💃ਕੁੜੀ ਮੁੰਡੇ ਦੀ ਹੀ ਫੈਨ ਹੋ ਗਈ,
ਗੱਲਾ ਮਿੱਠੀਅਾ👌 ਤੇ ਪਹਿਲਾਂ ਹੀ ਸੀ ਮਾਰਦੀ ,
ਮਰਜਾਣੀ ਫੋਟੋ ਦੇਖ ਕੇ ਸ਼ਦੈਣ ਹੋ ਗਈ 😊😊

shayari4u shayari4u

ਕਹਿ ਨਾ ਸਕਿਆ

ਕਹਿ ਨਾ ਸਕਿਆ ਉਸ ਕਮਲੀ ਨੂੰ ਕਿੰਨਾ ਮੈ ਚਾਹੁੰਦਾ ਸੀ__
ਤਸਵੀਰ ਓਹਦੀ ਨੂੰ ਲੁਕ ਲੁਕ ਕੇ ਨਿੱਤ ਸੀਨੇ ਲਾਉਂਦਾ ਸੀ____

shayari4u shayari4u

ਹੁੰਦੀ💪ਆ ਜਵਾਨੀ ਕਿਸੇ

ਹੁੰਦੀ💪ਆ ਜਵਾਨੀ ਕਿਸੇ ਰੇਲ ਵਰਗੀ
.
ਸੋਖੀ ਨਹੀੳੁ ਲੱਗਦੀ ਬਰੇਕ ਬੱਲੀਅਾ😎

shayari4u shayari4u

👉ਅਸੀ😎ਕੰਜਰ✊ਚੰਗੇ ✔ਆ😑 ਸਰੀਫਾ ਵਾਲੇ

👉ਅਸੀ😎ਕੰਜਰ✊ਚੰਗੇ ✔ਆ😑
ਸਰੀਫਾ ਵਾਲੇ ਡਰਾਮੇ 😐ਨੀ✖ਹੁੰਦੇ..😉
😎ਸੌਕ ਨਾਲ➰ ਗੇੜੀ🚗 ਮਾਰਨ ਵਾਲੇ✋
ਸਾਰੇ ਰਾਂਝੇ👫 ਨੀ ਹੁੰਦੇ✊.....





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ