ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਗੁੱਸੇ ਚ ਕੋਈ ਜਲਦਬਾਜ਼ੀ ਨਾ ਕਰੀ ਪੁੱਤ
ਅਸੀਂ ਵੀ ਜਿਆਦਾ ਤੱਤਿਆਂ ਨੂੰ ਠਾਰਨ ਦਾ ਦਮ ਰੱਖਦੇ ਆ
🦅ਬਾਜਾਂ 💪ਅੱਗੇ ਬਾਜੀਆਂ 👉ਨਾ ਪਾ
ਸੱਜਣਾ👨
ਸਣੇ ਖੰਬ🦆 ਕਿਸੇ ਦਿਨ ਨੱਪ
ਦਿਆਂਗੇ !!
ਆਕੜ ਰੱਖੀ ਏ,,
ਪਰ ਦਿਲ ਦੇ ਅਸੀਂ ਮਾੜੇ ਨਹੀਂ,,
ਲੋਕਾਂ ਵਾਂਗ ਏਵੇਂ ਦਿਲ,,
ਥਾਂ ਥਾਂ ਚਾੜ੍ਹੇ ਨਹੀਂ।।।
Hanjra.....🖋
ਬਹੁਤਿਆਂ 😏ਆਕੜਾ ਰੱਖਣ ਆਲਿਓ,
ਬਚਕੇ ਰਹਿਉ 👍ਹੁਣ ਅਸੀਂ ਵੀ ਆਕੜਾਂ
ਤੋੜਨ ਦਾ ਹੁਨਰ ✌ਸਿੱਖ ਲਿਆ 👈
ਦੁਆਵਾਂ🙏 ਤਾਂ 👍ਅੱਜ 🤟ਵੀ
ਤੇਰੇ😇 ਹੱਕ 💞ਚ ਕਰਦੇ 🙏ਆ 💘___
ਰੱਬ ਨੇ❣️💘 ਚਾਇਆ 🥰ਤਾਂ
ਆਪਾਂ 👍ਜਰੂਰ 💚 ਮਿਲਾਂਗੇ👩❤️👨
🙏🏻Wmk🙏🏻😘Meri life da koi nikka mota Aim nhi, Dogle bande meri zindgi ta ki😏oh ta 😉 Contacts list vich vi save nhi..🔥🔥 *#Arora*
🤨ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ
ੳੁਹਨਾਂ ਦੇ ਦੋਸਤ ਘੱਟ ਤੇ ਦੁਸ਼ਮਨ ਜਿਅਾਦਾ ਹੁੰਦੇ ਨੇ..
💪💪
#Arora
ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ
ੳੁਹਨਾਂ ਦੇ ਦੋਸਤ👬 ਘੱਟ ਤੇ ਦੁਸ਼ਮਨ👹 ਜਿਅਾਦਾ ਹੁੰਦੇ ਨੇ..
💪💪
ਦੁਆਵਾਂ 🤲 ਖੱਟਿਆ ਕਰ ਜਿੰਦੜੀਏ ❤️
ਹਰ ਥਾਂ ਪੈਸਾਕੰਮ ਨਹੀਂ ਆਉਦਾ
#Hanjra