shayari4u shayari4u

ਹਰ ਪਾਸੇ ਤੇਰਿ

ਹਰ ਪਾਸੇ ਤੇਰਿ ਸੂਰਤ ਦਿਸ਼ਦਿ ਮਾਂ
ਫੇਰ ਕਿਉਂ ਨਈਂ ਤੂਂ ਦਿਸ਼ਦਿ ਨੀ ਮਾਂ
ਰੋਜ ਸ਼ਾਮ ਨੂ ਤੂਂ ਤਕਦੀ ਹੋਂਦੀ ਸੀ ਰਾਹ
ਹੁਣ ਦਿਸ਼ੇ ਖਾਲੀ ਬੁਆ ਤੂਂ ਨਾ ਦਿਸ਼ਦੀ ਨੀ ਮਾਂ
ਕਲ ਤਕ ਸਿ ਤੂਂ ਰੁਸਿਆਂ ਨੂਂ ਮਨਾਊਦੀ
ਅਜ ਕਿਉਂ ਤੂਂ ਮੇਥੋਂ ਰੁਸ ਗਈ ਨੀ ਮਾਂ
ਕੈਂਦੀ ਸੀ ਪਚ੍ਚਾਸੀ ਸਾਲ ਜਿਵਾਂਗੀ
ਫੇਰ ਕਿਉਂ ਛੇਤੀ ਚਲ ਗਈ ਨੀ ਮਾਂ
ਫੋਟੋ ਤੇਰੀ ਨਾਲ ਗ੍ਲ੍ਲਾਂ ਕਰਦੇ ਪੋਤਾ ਪੋਤੀ
ਤਦ ਅਂਬਰਾਂ ਵਿਚੋਂ ਤੂਂ ਹਸਦੀ ਦਿਸ਼ੇਂ ਨੀ ਮਾਂ
ਕੈਂਦੀ ਸੀ ਪੋਤੇ ਦੇ ਵਿਆਹ ਚ ਨਚਾਂਗੀ
ਤੇਰੇ ਬਿਨ ਘੋਰ੍ਹੀ ਕਿਵੇਂ ਸਜ੍ਜੇਗੀ ਮਾਂ
ਲੋਕਿ ਕੈਂਦੇ ਰਬ ਕੋਲ ਚਲੀ ਗਈ ਤੂ
ਪਰ ਮੇਰਾ ਰਬ ਤਾਂ ਤੁਂ ਸੀ ਨੀ ਮਾਂ
ਬੁਸ ਇਕ ਫਰਿਯਾਦ ਹੈ ਰਬ ਦੇ ਅਗ੍ਗੇ
ਹਰ ਜਨ੍ਮ ਚ ਤੁਂ ਬਨੇ ਮੇਰੀ ਮਾਂ