shayari4u shayari4u

ਜਿਹਨੂੰ SPLENDOR ਵਾਲਾ

ਜਿਹਨੂੰ SPLENDOR ਵਾਲਾ ਕਹਿੰਦੀ ਸੀ,
ਉਹ FORTUNER ਲੈ ਕੇ ਆਉਗਾ,
ਤੇਰੀ ਸਮੋਸੇ ਖਾਣ ਦੀ ਔਕਾਤ ਨੀ,
ਯਾਰ Mc Donald ਦਾ ਲੰਗਰ ਲਾਉਗਾ,
ਆਵਦੀ ਆਕੜ ਆਵਦੇ ਕੋਲ ਰੱਖ,
ਚੀਮਾ 😎 ਪਰੀਆ ਵਰਗੀ ਵਿਆਹੂਗਾ