shayari4u shayari4u

ਤੇਰੇ ਸੌਂਕ

ਤੇਰੇ ਸੌਂਕ ਨੀਂ ਪੂਰੇ ਕਰ ਸਕਦਾ ,
ਮੈਂ ਹਾਂ ਮਿਡਲ ਕਲਾਸ ਕੁੜੇ ,
ਜਿੰਨੀ ਰੱਬ ਦਿੰਦਾ ਉਸ ਚ ਖੁਸ਼ ਰਹਿਨਾ,
ਨਹੀਂ ਹੋਇਆ ਕਦੇ ਉਦਾਸ ਕੁੜੇ ,

ਤੂੰ ਕਿਥੋਂ ਪੀ ਲਵੇਗੀ ਪਾਣੀ ਨਲਕੇ ਦਾ,
ਤੇਰੀ ਬਿਸਲੇਰੀ ਨਾਲ ਬੁਝੇ ਪਿਆਸ ਕੁੜੇ ,

ਸਾਡੇ ਘਰੇ ਤਾਂ ਅਜੇ ਵੀ ਚਲਦੇ ਨੇ,
ਓਹੀ ਖੱਦਰ ਵਾਲੇ ਗਿਲਾਸ ਕੁੜੇ ,

ਤੇਰਾ ਕਹਿਣਾ ਸੌਖਾ ਨਿਭਾ ਲਵੇਂਗੀ,
ਤੈਨੂੰ ਪੇੰਡੂ ਕਲਚਰ ਨੀਂ ਆਉਣਾ ਰਾੱਸ ਕੁੜੇ ......