ਸੁੱਖਾਂ ਚ ਤਾਂ ਬੁੱਲੇ ਹਰ ਕੋਈ ਲੁੱਟਦਾ, ਮੈਂ ਦੁੱਖਾਂ ਚ ਵੀ ਲਵਾਂ ਨਜ਼ਾਰੇ.. ਰੱਬਾ ਫਿਤਰਤ ਮੇਰੀ ਤੂੰ ਫ਼ਕੀਰੀ ਜਿਹੀ ਬਣਾਦੇ...