ਸਦੀਆ ਪਿਛੋ ਦੇਖੀ ਉਹਦੀ #ਸੂਰਤ ਪਿਆਰੀ😘,
#ਕਾਲਜ🏢 ਦੇ ਵਿਚ ਸੀ ਜੋ ਲੱਗੀ ਯਾਰੀ,
4 ਸਾਲ #ਕਨੇਡਾ🇨🇦 ਕੀ ਲਾੲੇ ੳੁਹ ਬਦਲੀ ਲਗਦੀ ਏ,
ਅੱਤ #Trending ਨੱਖਰੇ ਨਾਲ ਉਹ ਜਾਨ ਜਹੀ 😳ਕੱਢਦੀ ੲੇ,
ਨਾ ☎ਕੀਤਾ ਨਾ💌 #LovE ਨੂੰ ਉਹ ਭੁੱਲਗੀ ਲਗਦੀ ਏ,
ਸਾਡੀ #ਅੱਜ ਵੀ 👀ਨੀਗਾ ੳੁਹਦੇ ਤੇ ਪਰ ਉਹ #ਪਾਸਾ🏃♀ ਵੱਟਗੀ ਏ....