ਮੈਂ ਜਾਣਾ UP ਜਾਂ DOWN ਮੇਰਾ ਰੱਬ ਜਾਣਦਾ, ਸਿੱਧਾ ਏ ਜਵਾਬ ਤੁਹਾਡੀ Back Bite ਦਾ, ZERO ਹੋਣ ਉੱਤੇ ਵੀ ਨਹੀਓ ਚੀਕਾਂ ਮਾਰਦਾ, ਮਾਣ ਵੀ ਨਹੀਂ ਕੀਤਾ ਕਦੇ ਉੱਚੀ Height ਦਾ।