shayari4u shayari4u

ਭਰੋਸਾ ਨਾ ਯਾਰਾ

ਭਰੋਸਾ ਨਾ ਯਾਰਾ ਵੇ ਰਤਾ ਮੇਰਾ
ਹਵਾ ਫਨੀ ਨੇ ਐਸਾ ਪਾਯਾ ਫੇਰਾ,
ਤੇਰੀ ਯਾਦਾਂ ਨੂੰ ਬਾਹਾਂ ਵਿਚ ਭਰ ਲਵਾ,
ਜੀ ਕਰਦੈ ਯਾਰਾ ਵੇ ਮੈਂ ਖੁਲਕੇ ਜੀ ਲਵਾ,

ਮੁਹੱਬਤ ਮੇਂ ਦਰਦ ਕੈਸੀ ਯੇ ਦਾਸਤਾਂ ਹੈ,
ਪਲ ਨਾ ਗੁਜਰਤਾ ਮੁਸ਼ਕਿਲ ਯਹਾਂ ਹੈ,
ਪੀੜ ਦਿਲ ਦੀ ਤੈਂਨੂੰ ਸੁਣਾ ਦੇਵਾ,
ਜੀ ਕਰਦੈ ਯਾਰਾ ਵੇ ਮੈਂ ਖੁਲਕੇ ਜੀ ਲਵਾ,

ਸੁਣੀ ਵੇ ਰੱਬਾ ਤੂੰ ਅਰਦਾਸ ਜਿਗਰ ਦੀ,
ਖ਼ਾਮੋਸ਼ ਅਖਿਆ ਦੇਖੇ ਸਦਾ ਰਾਹ ਜਿਸਦੀ,
ਬੇਚੈਨ ਜਿੰਦ ਜਿੰਵੇ ਹੋ ਗਈ ਫੰਨਾ,
ਜੀ ਕਰਦੈ ਯਾਰਾ ਵੇ ਖੁਲਕੇ ਜੀ ਲਵਾ,

ਪੀੜਾ ਨਾ ਅੰਤ ਬਿਖਰੀ ਜਿੰਦਗੀ ਹਰੀ ਭਰੀ,
ਖਵਾਬਾ ਭੀ ਨਾ ਰਹੇ ਅਪਨੇ ਹੋ ਗਯੇ ਗਿਰਵੀ,
ਸਾਹ ਵਿਚ ਤੂੰ ਦਸ ਕੀ ਕਰਾਂ,
ਜੀ ਕਰਦੈ ਯਾਰਾ ਵੇ ਖੁਲਕੇ ਜੀ ਲਵਾ