ਸਿਮਰਿ ਵਾਹਿਗੁਰੂ ਵਾਹਿਗੁਰੂ ਜਿੰਦਗੀ ਗਿਣਵੇਂ ਮਿਲੇ ਸਾਂਸ,
ਦੌਲਤ ਨਾ ਸ਼ੋਹਰਤ ਰੱਬਾ ਬਸ ਹੈ ਤੇਰਾ ਨਾਮ ਮੇਰੇ ਪਾਸ,
ਨਾ ਸਿਰਠੀ ਤੂੰ ਹੈ ਮੇਰਾ ਮਾਨ ਰੱਬਾ,
ਤੂੰਹੀ ਆਰਜ਼ੂ ਮੇਰੀ ਤੂੰਹੀ ਸ਼ਾਨ ਰੱਬਾ
ਏਕੋ ਇਕ ਮਿਤ੍ਰ ਤੂੰਹੀ ਖਾਸ,
ਦੌਲਤ ਨਾ ਸ਼ੋਹਰਤ ਰੱਬਾ ਬਸ ਹੈ ਤੇਰਾ ਨਾਮ ਮੇਰੇ ਪਾਸ,
ਹੱਡੀ ਰਚੇ ਦੁਖ ਫਿਰ ਭੀ ਸੀਨੇ ਨਾਲ ਲਾਵੇ
ਡੂਬੀ ਕਿਸ਼ਤੀ ਭਵਸਾਗਰ ਦੇਹੱਥ ਕਿਨਾਰੇ ਲਾਵੇ,
ਪਲ ਪਲ ਯਾਦ ਕਰਦੈ ਕਾਰਜ ਰਾਸ
ਦੌਲਤ ਨਾ ਸ਼ੋਹਰਤ ਰੱਬਾ ਬਸ ਹੈ ਤੇਰਾ ਨਾਮ ਮੇਰੇ ਪਾਸ,
ਟੂਟੀ ਬੇੜੀ ਲਾਭ ਦੀ ਇਕ ਤੂੰ ਸੱਚਾ ਯਾਰ ਹੈ,
ਗਿਰੇ ਉਠਾਈ ਰੱਬਾ ਤੇਰਾ ਹੀ ਵਿਸ਼ਵਾਸ ਹੈ,
ਬੇਚੈਨ ਦਿਲ ਮੇਰਾ ਹੈ ਤੇਰੀ ਤਲਾਸ਼,
ਦੌਲਤ ਨਾ ਸ਼ੋਹਰਤ ਰੱਬਾ ਬਸ ਹੈ ਤੇਰਾ ਨਾਮ ਮੇਰੇ ਪਾਸ,