ਪੂਜਾ ਦੀ ਥਾਲੀ, ਰਸੋਈ ਵਿੱਚ ਪਕਵਾਨ, ਵਿਹੜੇ ਵਿੱਚ ਖੁਸ਼ੀਆਂ ਤੇ ਖੁਸ਼ ਹੈ ਸਾਰਾ ਜਹਾਨ, ਹੱਥਾਂ ਵਿੱਚ ਫੁੱਲਝੜੀਆਂ ਤੇ ਸਾਰੇ ਪਟਾਕੇ ਵਜਾਣ, ਮੁਬਾਰਕ ਹੋਵੇ ਤੁਹਾਨੂੰ ਦੀਵਾਲੀ ਮੇਰੀ ਜਾਨ